CM ਦੀ ਪਤਨੀ ਕਮਲੇਸ਼ ਦੇਹਰਾ ਤੋਂ ਜਿੱਤੀ, 6 ਸਾਲ ਬਾਅਦ ਕਾਂਗਰਸ ਨੂੰ ਮਿਲਿਆ MLA | ਮੁੱਖ ਖਬਰਾਂ
Dehra Assembly Byelection Result: ਕਾਂਗਰਸ ਉਮੀਦਵਾਰ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਹਿਮਾਚਲ ਪ੍ਰਦੇਸ਼ ਦੀ ਦੇਹਰਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤ ਗਈ ਹੈ। ਉਨ੍ਹਾਂ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ 9,399 ਵੋਟਾਂ ਦੇ ਫਰਕ ਨਾਲ ਹਰਾਇਆ। ਕਮਲੇਸ਼ ਨੂੰ 32,737 ਵੋਟਾਂ ਮਿਲੀਆਂ, ਜਦਕਿ ਹੁਸ਼ਿਆਰ ਸਿੰਘ ਨੂੰ 23,338