ਲੁਧਿਆਣਾ 26.10.2026 ( ਹਰਮੇਲ ਸਿੰਘ ) ਪੂਰੇ ਦੇਸ਼ ਭਰ ਦੇ ਵਿੱਚ ਵਾਲਮੀਕੀ ਜੈਅੰਤੀ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਅੱਜ ਲੁਧਿਆਣਾ ਦੇ ਰੇਲਵੇ ਕਲੋਨੀ ਨੰਬਰ 10 ਦੇ ਵਿੱਚ ਬਣਿਆ ਪੁਰਾਤਨ ਮੰਦਰ ਵਿੱਚ ਭਗਵਾਨ ਵਾਲਮੀਕੀ ਜਿਉਤੀ ਸਭਾ ਲੁਧਿਆਣਾ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਤੇ ਭਗਵਾਨ ਵਾਲਮੀਕੀ ਜੋਤੀ ਸਭਾ ਲੁਧਿਆਣਾ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਉਥੇ ਹੀ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ । ਉਹਨਾਂ ਨੇ ਕਿਹਾ ਕਿ ਸਗੋਂ ਨੌਜਵਾਨਾਂ ਨੂੰ ਅੱਜ ਦੇ ਦਿਨ ਸੌ ਚੁੱਕਣੀ ਚਾਹੀਦੀ ਹੈ ਕਿ ਅਸੀਂ ਅੱਜ ਤੋਂ ਬਾਅਦ ਕੋਈ ਵੀ ਨਸ਼ਾ ਨਹੀਂ ਕਰਾਂਗੇ । ਇਸ ਮੌਕੇ ਤੇ ਚੇਅਰਮੈਨ ਜਸਵੰਤ ਟਾਂਕ , ਪ੍ਰਧਾਨ ਦੀਪਕ ਕੁਮਾਰ , ਉਪ ਪ੍ਰਧਾਨ ਮੋਹਨ ਕੁਮਾਰ , ਰਾਜ ਉਜੈਨਵਾਲ , ਵਿਨੋਦ ਕੁਮਾਰ ਸਣੇ ਕਮੇਟੀ ਦੇ ਹੋਰ ਕਈ ਮੈਂਬਰ ਮੌਜੂਦ ਸੀ
ਭਗਵਾਨ ਵਾਲਮੀਕੀ ਜੋਤੀ ਸਭਾ ਲੁਧਿਆਣਾ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ
ਹੋਰ ਪੜ੍ਹੋ

ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਕੁੱਟਮਾਰ ਅਤੇ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੇ ਮਾਮਲੇ ਵਿੱਚ 02 ਮੁਲਜ਼ਮ ਗ੍ਰਿਫ਼ਤਾਰ
October 24, 2026
7:06 pm
No Comments
ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
October 23, 2026
7:22 am
No Comments
ਰੋਹਿਤ ਗੋਦਾਰਾ ਗੈਂਗ ਮੈਂਬਰ ਗ੍ਰਿਫਤਾਰ – ਲੁਧਿਆਣਾ
October 22, 2026
9:54 pm
No Comments
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਹਨ ਜੀਤ ਨੂੰ ਕੀ ਕਿਹਾ
October 20, 2026
3:39 pm
No Comments
UPSC ਜੇ ਪੇਪਰਾਂ ਵਿੱਚ ਕਿਉਂ ਬੱਚੇ ਪਿੱਛੇ ਰਹਿ ਜਾਂਦੇ ਨੇ । ਜਾਣੋ ਕਾਰਨ
October 9, 2026
10:26 pm
No Comments
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਖੇਡਾਂ । ਬੱਚਿਆਂ ਨੇ ਜਿੱਤੇ ਮੈਡਲ । ਪੜੋ ਪੂਰੀ ਖਬਰ
October 4, 2026
9:34 am
No Comments
Breaking: ED ਦੀ ਸਾਬਕਾ ਅਫ਼ਸਰ ਨਿਰੰਜਣ ਸਿੰਘ ਤੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਹੋਏ ਸ਼ਾਮਿਲ
September 23, 2026
1:21 pm
No Comments

ਸੇਵਾ ਕੇਂਦਰਾਂ ਵਿੱਚ ਲਗਾਤਾਰ ਇੱਕ ਹਫਤੇ ਚ ਤੀਸਰੀ ਚੋਰੀ
September 23, 2026
9:48 am
No Comments
और पढ़ें
ਪੁਲਿਸ ਵੱਲੋਂ ਚੋਰ ਫੜੇ ਜਾਣ ਤੋਂ ਬਾਅਦ ਚੋਰੀ ਹੋਇਆ ਸੋਨਾ ਅਤੇ ਹੋਰ ਸਮਾਨ ਕਿੱਧਰ ਗਿਆ
October 25, 2026
10:19 am