ਲੁਧਿਆਣਾ ਪੱਛਮੀ ਜਿਮਨੀ ਚੋਣਾਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਦਾ ਕੀਤਾ ਉਦਘਾਟਨ

👇समाचार सुनने के लिए यहां क्लिक करें

ਲੁਧਿਆਣਾ 05.06.2025 ਅਜ ਲੁਧਿਆਣਾ ਵਿਖੇ ਸ੍ਰੀ ਨਵਨੀਤ ਕੁਮਾਰ ਗੋਪੀ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਹਨ ਉਹਨਾਂ ਦੇ ਦਫਤਰ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਇਸ ਮੌਕੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਮਾਨਗੜ ਬੀਬੀ ਸਿਮਰਨਜੀਤ ਕੌਰ ਜਿਲਾ ਪ੍ਰਧਾਨ ਲੁਧਿਆਣਾ ਬੀਬੀ ਪਰਮਜੀਤ ਕੌਰ ਅਮਰਿੰਦਰ ਸਿੰਘ ਜੋਰਾ ਮੀਡੀਆ ਇੰਚਾਰਜ ਯੂਥ ਵਿੰਗ ਪੰਜਾਬ ਬਲਵਿੰਦਰ ਸਿੰਘ ਜਿਲਾ ਪ੍ਰਧਾਨ ਪੁਲਿਸ ਜ਼ਿਲਾ ਖੰਨਾ ਜਗਦੇਵ ਸਿੰਘ ਪਾਂਗਲੀ ਜ਼ਿਲਾ ਯੂਥ ਪ੍ਰਧਾਨ ਲੁਧਿਆਣਾ ਮਨਪ੍ਰੀਤ ਸਿੰਘ ਚੀਮਾ ਪ੍ਰਧਾਨ ਰਾਏਕੋਟ ਬਲਵੰਤ ਸਿੰਘ ਢਿੱਲੋਂ ਸਰਪੰਚ ਦਰਸ਼ਨ ਸਿੰਘ ਜਿਲਾ ਪ੍ਰਧਾਨ ਲੁਧਿਆਣਾ ਹਰਪਾਲ ਸਿੰਘ ਭੁੱਲਰ ਬਲਵਿੰਦਰ ਸਿੰਘ ਕੁਲਾਰ ਇੰਚਾਰਜ ਹਲਕਾ ਆਤਮ ਨਗਰ ਪ੍ਰਿਤਪਾਲ ਸਿੰਘ ਮੁਕੰਦਪੁਰ ਮੀਤ ਪ੍ਰਧਾਨ ਹਲਕਾ ਦੱਖਣੀ ਜੋਗਾ ਸਿੰਘ ਪਾਇਲ ਬਲਵਿੰਦਰ ਸਿੰਘ ਦੁਗਰੀ ਜਰਨੈਲ ਸਿੰਘ ਚੰਦੂ ਰਾਈਆਂ ਰਾਮਪਾਲ ਸਿੰਘ ਦੌਲਤਪੁਰ ਬਲਵਿੰਦਰ ਸਿੰਘ ਅੜੈਚਾਂ ਕਰਮ ਸਿੰਘ ਪਿੰਡ ਮੰਡਿਆਲਾ ਕਲਾਂ ਬਲਜੀਤ ਸਿੰਘ ਗਿੱਲ ਪਟਿਆਲਾ ਉਪਿੰਦਰ ਸਿੰਘ ਸੈਕਟਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਨੀ ਕੁਮਾਰ ਸੁਨੀਲ ਕੁਮਾਰ ਅਤੇ ਰਾਕੇਸ਼ ਸੱਚਦੇਵਾ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Comment

और पढ़ें