वेब स्टोरी

ई-पेपर

लॉग इन करें

ਲੁਧਿਆਣਾ ਤੋਂ ਲੁੱਟ ਖੋਹ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ

ਲੁਧਿਆਣਾ 14.01.2026 ( ਹਰਮੇਲ ਸਿੰਘ) ਬੀਤੇ ਦਿਨੀਂ ਥਾਣਾ ਜੋਧੇਵਾਲ ਦੀ ਪੁਲਿਸ ਨੇ ਕਾਕੋਵਾਲ ਰੋਡ ਤੋਂ ਤਿੰਨ ਲੁਟੇਰੇ ਕਾਬੂ ਕੀਤੇ ਦੱਸ ਦਈਏ ਕੀ ਇਨਾ ਲੁਟੇਰਿਆਂ ਨੇ ਬੀਤੇ ਦਿਨੀ ਕਾਕੋਵਾਲ ਰੋਡ ਤੋਂ ਦਾਤ ਦਿਖਾ ਕੇ ਮੋਟਰਸਾਈਕਲ ਦੀ ਖੋਹ ਕੀਤੀ ਸੀ ਜਿਸ ਤੇ ਤਫਤੀਸ਼ ਤੇ ਥਾਣਾ ਯੋਧੇਵਾਲ ਦੀ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ । ਪੁਲਿਸ ਨੇ ਨਾ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਚਾਰ ਮੋਟਰਸਾਈਕਲ ਵੱਖ ਵੱਖ ਮਾਰਕਾ ਦੇ ਬਰਾਮਦ ਕੀਤੇ ਹਨ। ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਉਹਨਾਂ ਵਿੱਚੋਂ

  1. ਵਿਕਾਸ ਕੁਮਾਰ ਪੁੱਤਰ ਹਰਜਿੰਦਰ ਕੁਮਾਰ ਵਾਸੀ ਪਿੰਡ ਗੁਰੂ ਥਾਣਾ ਗੜ ਸ਼ੰਕਰ ਜਿਲ੍ਾ ਹੁਸ਼ਿਆਰਪੁਰ ਹਾਲ ਵਾਸੀ ਗਲੀ ਨੰਬਰ ਤਿੰਨ ਮੁਹੱਲਾ ਲਾਜਪਤ ਨਗਰ ਕਾਕੋਵਾਲ ਰੋਡ ਲੁਧਿਆਣਾ
  2. ਆਸ਼ੂ ਕੁਮਾਰ ਪੁੱਤਰ ਅਨਿਲ ਪ੍ਰਸ਼ਾਦ ਗਲੀ ਨੰਬਰ ਚਾਰ ਮੁਹੱਲਾ ਬਾਬਾ ਕਲੋਨੀ ਕਾਕੋਵਾਲ ਰੋਡ ਲੁਧਿਆਣਾ
  3. ਨਵਾਬ ਖਾਨ ਪੁੱਤਰ ਟਾਜੂਦੀਨ ਖਾਨ ਵਾਸੀ ਪਿੰਡ ਰਾਜਾ ਵਰਸੋਈ ਥਾਣਾ ਰਾਜਾ ਵਰਸੋਨੀ ਜਿਲਾ ਸੀਤਾਮੜੀ ਬਿਹਾਰ ਹਾਲ ਵਾਸੀ ਕਿਰਾਏਦਾਰ ਰਾਜਨ ਗੁਪਤਾ ਨਿਊ ਨੰਦਾ ਕਲੋਨੀ ਕੈਲਾਸ਼ ਨਗਰ ਰੋਡ ਲੁਧਿਆਣਾ
    ਇਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਵੱਖ ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿੱਤਾ ਗਿਆ

Leave a Comment

ਹੋਰ ਪੜ੍ਹੋ
और पढ़ें