ਸੰਜੀਵ ਅਰੋੜਾ ਦੇ ਪ੍ਰਚਾਰ ਦਫ਼ਤਰ ਦਾ ਉਦਘਾਟਨ; ਲੁਧਿਆਣਾ ਪੱਛਮੀ ਵਿੱਚ ‘ਆਪ’ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਲੁਧਿਆਣਾ, 20 ਅਪ੍ਰੈਲ, 2025: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਪਾਰਟੀ ਦੇ ਲੁਧਿਆਣਾ (ਪੱਛਮੀ) ਤੋਂ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਵੈਲਕਮ ਪੈਲੇਸ, ਮਲਹਾਰ ਰੋਡ ਵਿਖੇ ਪ੍ਰਚਾਰ ਦਫ਼ਤਰ ਦਾ ਉਦਘਾਟਨ ਕੀਤਾ। ਉਦਘਾਟਨ ਢੋਲ ਦੀ ਤਾਲ ਅਤੇ ਗੁਰਦੁਆਰਾ ਗ੍ਰੰਥੀ ਵੱਲੋਂ ‘ਅਰਦਾਸ’ ਨਾਲ ਹੋਇਆ। ਇਸ ਮੌਕੇ … Read more

ਸੰਜੀਵ ਅਰੋੜਾ ਦੇ ਪ੍ਰਚਾਰ ਦਫ਼ਤਰ ਦਾ ਉਦਘਾਟਨ; ਲੁਧਿਆਣਾ ਪੱਛਮੀ ਵਿੱਚ ‘ਆਪ’ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਲੁਧਿਆਣਾ, 20 ਅਪ੍ਰੈਲ, 2025: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਪਾਰਟੀ ਦੇ ਲੁਧਿਆਣਾ (ਪੱਛਮੀ) ਤੋਂ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਵੈਲਕਮ ਪੈਲੇਸ, ਮਲਹਾਰ ਰੋਡ ਵਿਖੇ ਪ੍ਰਚਾਰ ਦਫ਼ਤਰ ਦਾ ਉਦਘਾਟਨ ਕੀਤਾ। ਉਦਘਾਟਨ ਢੋਲ ਦੀ ਤਾਲ ਅਤੇ ਗੁਰਦੁਆਰਾ ਗ੍ਰੰਥੀ ਵੱਲੋਂ ‘ਅਰਦਾਸ’ ਨਾਲ ਹੋਇਆ। ਇਸ ਮੌਕੇ … Read more

ਲੁਧਿਆਣੇ ਦਾ ਬੱਸ ਸਟੈਂਡ ਨੇੜੇ ਜੱਟ ਜਮਲਾ ਪਾਰਕ ਬਣਿਆ ਚਿੱਟੇ ਦਾ ਅੱਡਾ। ਕੁੜੀਆਂ ਸ਼ਰੇਆਮ ਕਰਦੀਆਂ ਨਸ਼ਾ Jatt Jamla Park near Ludhiana bus stand has become a hotbed for drugs. Girls are openly doing drugs.

ਲੁਧਿਆਣਾ :- ਮਿਤੀ 01.04.2025 ( ਹਰਮੇਲ ਸਿੰਘ ) ਗੱਲ ਕਰੀਏ ਨਸ਼ੇ ਦੀ ਜਿੱਥੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਦੱਸਿਆ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਵਿੱਢੀ ਹੋਈ ਹੈ ਨਸ਼ਾ ਤਸਕਰਾਂ ਦੇ ਘਰ ਢਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਜੱਟ ਯਮਲਾ ਪਾਰਕ ਦੇ ਕੋਲ ਸ਼ਰੇਆਮ ਕੁੜੀਆਂ ਚਿੱਟਾ ਪੀਂਦੀਆਂ ਹੋਈਆਂ … Read more

ਡਿਪਟੀ ਕਮਿਸ਼ਨਰ ਵੱਲੋਂ ਸਾਰੀਆਂ ਪੰਚਾਇਤਾਂ ਨੂੰ 29 ਤੇ 30 ਮਾਰਚ ਨੂੰ ਵਿਸ਼ੇਸ਼ ਗ੍ਰਾਮ ਸਭਾਵਾਂ ਕਰਨ ਦੇ ਨਿਰਦੇਸ਼

ਲੁਧਿਆਣਾ, 27 ਮਾਰਚ (harmel singh ) – ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਪੰਚਾਇਤਾਂ ਨੂੰ ਵਿੱਤੀ ਸਾਲ 2025-26 ਲਈ ਆਪਣੀਆਂ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ 29 ਅਤੇ 30 ਮਾਰਚ ਨੂੰ ਵਿਸ਼ੇਸ਼ ਗ੍ਰਾਮ ਸਭਾਵਾਂ ਕਰਨ ਦੇ ਆਦੇਸ਼ ਦਿੱਤੇ ਹਨ। ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਗ੍ਰਾਮ ਸਭਾਵਾਂ ਵਿੱਚ ਪਿੰਡ … Read more

Khaira Slams Bhagwant Mann Government for Dictatorial Crackdown on Farmer Leaders

Terms Arrests of Jagjit Singh Dallewal & Sarabjit Singh Pandher a Direct Assault on Democracy, Farmers’ Rights Date: March 19, 2025 ( harmel singh ) Chandigarh/Jalandhar Senior Congress leader Sukhpal Singh Khaira & Mla has strongly condemned the forcible and undemocratic arrests of prominent farmer leaders Jagjit Singh Dallewal and Sarabjit Singh Pandher by the … Read more

ਬਾਗਬਾਨੀ ਵਿਭਾਗ ਵੱਲੋਂ ਐਨ.ਬੀ.ਐਚ.ਐਮ. ਸਕੀਮ ਤਹਿਤ ਸ਼ਹਿਦ ਮੱਖੀ-ਪਾਲਣ ਸਬੰਧੀ ਸੈਮੀਨਾਰ ਆਯੋਜਿਤ

ਲੁਧਿਆਣਾ, 12 ਮਾਰਚ (harmel singh ) – ਬਾਗਬਾਨੀ ਵਿਭਾਗ, ਲੁਧਿਆਣਾ ਵੱਲੋਂ ਐਨ.ਬੀ.ਐਚ.ਐਮ. ਸਕੀਮ ਤਹਿਤ ਜ਼ਿਲ੍ਹਾ ਪੱਧਰ ‘ਤੇ ਦੋਰਾਹਾ ਵਿਖੇ ਮੱਧੂ-ਮੱਖੀ ਪਾਲਕਾਂ/ਕਿਸਾਨਾ ਦਾ ਸੈਮੀਨਾਰ ਕਰਵਾਇਆ ਗਿਆ ਜਿੱਥੇ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਇਸ ਸੈਮੀਨਾਰ ਨੂੰ ਬਾਗਬਾਨੀ ਵਿਭਾਗ ਜ਼ਿਲ੍ਹਾ ਲੁਧਿਆਣਾ ਦੀ … Read more

ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 14 ਫਰਵਰੀ (harmel singh ) – ਜੀ.ਐਸ.ਟੀ. ਵਿਭਾਗ, ਪੰਜਾਬ ਸਰਕਾਰ ਨੇ ਅੱਜ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ), ਮਾਡਲ ਟਾਊਨ ਲੁਧਿਆਣਾ ਦੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ, ਜਿਨ੍ਹਾਂ 10 ਜਨਵਰੀ, 2025 ਤੋਂ 10 ਫਰਵਰੀ, 2025 ਤੱਕ ਵਿਭਾਗ ਵੱਲੋਂ ਚਲਾਈ ਗਈ ਜੀ ਐਸ ਟੀ ਰਜਿਸਟ੍ਰੇਸ਼ਨ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਜੀਐਸਟੀ ਐਕਟ, 2017 ਅਧੀਨ ਗੈਰ-ਰਜਿਸਟਰਡ … Read more

ਪੰਜਾਬ ਦੇ ਰਾਜਪਾਲ ਨੇ ਰਾਸ਼ਟਰ ਮੁੜ ਨਿਰਮਾਣ ਵਿੱਚ ਯੂਨੀਵਰਸਿਟੀ ਦੀ ਭੂਮਿਕਾ ਦੀ ਕੀਤੀ ਸ਼ਲਾਘਾ

ਲੁਧਿਆਣਾ, 8 ਫਰਵਰੀ ( harmel singh ) ਪੀ.ਏ.ਯੂ. ਲੁਧਿਆਣਾ ਨੇ ਅੱਜ ਆਪਣੀ ਸਲਾਨਾ ਕਨਵੋਕੇਸ਼ਨ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਆਯੋਜਿਤ ਕਰਦਿਆਂ ਆਪਣੇ ਅਕਾਦਮਿਕ ਮਾਹਿਰਾਂ ਅਤੇ ਸਮਾਜ ਪ੍ਰਤੀ ਸੇਵਾ ਲਈ ਜਾ ਰਹੇ ਨੌਜਵਾਨਾਂ ਨੂੰ ਡਿਗਰੀਆਂ ਵੰਡੀਆਂ। ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਪੀਏਯੂ ਦੇ ਚਾਂਸਲਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। … Read more