ਸੇਵਾ ਕੇਂਦਰਾਂ ਵਿੱਚ ਲਗਾਤਾਰ ਇੱਕ ਹਫਤੇ ਚ ਤੀਸਰੀ ਚੋਰੀ
ਲੁਧਿਆਣਾ 23.09.2026( ਹਰਮੇਲ ਸਿੰਘ ) ਜਿੱਥੇ ਪੰਜਾਬ ਵਿੱਚ ਚੋਰਾਂ ਤੋਂ ਆਮ ਲੋਕ ਪਰੇਸ਼ਾਨ ਨੇ ਉੱਥੇ ਹੀ ਹੁਣ ਸਰਕਾਰੀ ਸੇਵਾ ਕੇਂਦਰ ਚੋਰਾਂ ਦੇ ਨਿਸ਼ਾਨੇ ਤੇ ਨੇ ਲਗਾਤਾਰ ਸੇਵਾ ਕੇਂਦਰਾਂ ਦੇ ਵਿੱਚੋਂ ਬੈਟਰੀਆਂ ਚੋਰੀ ਹੋ ਰਹੀਆਂ ਨੇ। ਗੱਲ ਕਰਦੇ ਆ ਲੁਧਿਆਣਾ ਦੇ ਸਾਹਨੇਵਾਲ ਤਹਿਸੀਲ ਪਿੰਡ ਸੇਵਾ ਕੇਂਦਰ ਦੀ ਜਿੱਥੇ ਕਿ ਬੀਤੇ ਦਿਨ ਦਰਵਾਜ਼ਾ ਤੋੜ ਕੇ ਬੈਟਰੀਆਂ ਚੋਰੀ … Read more