ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ28 ਜੂਨ ਨੂੰ ਮੋਹਾਲੀ ਵਿਖੇ ਹੋਵੇਗੀ ਸੂਬਾ ਪੱਧਰੀ ਮਹਾ-ਮੀਟਿੰਗ, ਨਿੱਜੀ ਕੰਪਨੀ ਦੇ ਗਾਰਡਾਂ ਦੀ ਰੁਕੀ ਤਨਖਾਹ ਮੁੱਖ ਮੁੱਦਾ

ਲੁਧਿਆਣਾ/ਮੋਹਾਲੀ : ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ 28 ਜੂਨ 2026, ਦਿਨ ਐਤਵਾਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਮਹਾਂ ਮੀਟਿੰਗ ਸੱਦੀ ਗਈ ਹੈ। ਮੀਟਿੰਗ ਸਵੇਰੇ 10:30 ਵਜੇ ਮੁਲਾਜ਼ਮ ਭਵਨ, ਸੈਕਟਰ 6, ਮੋਹਾਲੀ ਵਿਖੇ ਹੋਵੇਗੀ। ਜਿਲ੍ਹਾ ਪ੍ਰਧਾਨ *ਸਤਨਾਮ ਸਿੰਘ, ਲਹਿਲ * ਨੇ ਦੱਸਿਆ ਕਿ ਪੰਜਾਬ ਭਰ ਦੇ ਸੇਵਾ ਕੇਂਦਰਾਂ ‘ਚ ਕੰਮ ਕਰਦੇ ਮੁਲਾਜ਼ਮ, ਡਾਟਾ ਐਂਟਰੀ ਆਪਰੇਟਰ … Read more

ਮੇਰੀ ਗੱਲ ਸੱਚ ਸਾਬਤ ਹੋਈ: ਹੁਣ ਐੱਫ.ਆਈ.ਆਰ. ਦਰਜ ਹੋਣ ਨਾਲ ਖਹਿਰਾ ਵੱਲੋਂ ਜਾਅਲੀ ਫੋਰੈਂਸਿਕ ਰਿਪੋਰਟ ਮਾਮਲੇ ’ਤੇ ਮਾਨ ਦੇ ਅਸਤੀਫ਼ੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਨਤਕ ਮੁਆਫ਼ੀ ਦੀ ਮੰਗ

ਪੰਜਾਬ ਕਾਂਗਰਸ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਐਲਾਨ ਕੀਤਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਵੱਲੋਂ “ਸੁਪਰ ਬ੍ਰੇਕਿੰਗ” ਵਿੱਚ ਕੀਤਾ ਖ਼ੁਲਾਸਾ ਪੂਰੀ ਤਰ੍ਹਾਂ ਸੱਚ ਸਾਬਤ ਹੋ ਚੁੱਕਾ ਹੈ, ਅਤੇ ਹੁਣ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਤੁਰੰਤ ਅਸਤੀਫ਼ੇ ਅਤੇ ਸ੍ਰੀ ਅਕਾਲ … Read more

ਪੈਸੇ ਲਏ ਵਰਕ ਵੀਜੇ ਦੇ ਦਿੱਤਾ ਟੂਰਿਸਟ ਵੀਜਾ । ਏਜੰਟ ਖਿਲਾਫ ਪੀੜਤ ਨੇ ਦਿੱਤੀ ਦਰਖਾਸਤ

ਲੁਧਿਆਨਾ 07.06.2026 ( ਹਰਮੇਲ ਸਿੰਘ ) ਪੰਜਾਬ ਵਿੱਚ ਲਗਾਤਾਰ ਮੁਜੇਸ਼ ਭੇਜਣ ਦੇ ਨਾਮ ਤੇ ਜੰਟਾ ਵੱਲੋਂ ਠੱਗੀਆਂ ਮਾਰੀਆਂ ਜਾਂਦੀਆਂ ਹਨ । ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਏਜੰਟ ਵੱਲੋਂ ਦੁਬਈ ਵਿੱਚ ਵਰਕ ਵੀਜ਼ਾ ਲਵਾਉਣ ਤੇ ਏਜਂਟ ਵੱਲੋਂ ਪੀੜਿਤ ਕੋਲੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ … Read more

ਲੁਧਿਆਣਾ ਦੇ ਪਿੰਡ ਪੱਤੀ ਸ਼ੋਲੇ ਅਤੇ ਪਿੰਡ ਕਪੂਰ ਸਿੰਘ ਵਾਲਾ ਦੇ ਪਿੰਡ ਵਾਸੀਆਂ ਨੇ ਪਹਿਲਾ ਸੀਤਲਾ ਮਾਤਾ ਦਾ ਕਰਵਾਇਆ ਗਿਆ ਜਗਰਾਤਾ

ਲੁਧਿਆਣਾ 08.05.2026 ( ਹਰਮੇਲ ਸਿੰਘ ) ਅੱਜ ਪਿੰਡ ਛੋਲੇ ਪੱਤੀ ਅਤੇ ਪਿੰਡ ਕਪੂਰ ਸਿੰਘ ਵਾਲਾ ਦੀ ਪੰਚਾਇਤ ਨੇ ਸਾਂਝਾ ਸੀਤਲਾ ਮਾਤਾ ਦਾ ਜਗਰਾਤਾ ਕਰਵਾਇਆ ਗਿਆ । ਇਹ ਜਗਰਾਤਾ ਦੋਨਾਂ ਪਿੰਡਾਂ ਦੀ ਪੰਚਾਇਤ ਨੇ ਸਾਂਝੇ ਤੌਰ ਤੇ ਪਹਿਲੀ ਵਾਰ ਸ਼ੁਰੂਆਤ ਕੀਤੀ ਹੈ। ਮੌਸਮ ਬੇਸ਼ਕ ਖਰਾਬ ਰਿਹਾ ਲੇਕਿਨ ਜਗਰਾਤੇ ਵਿੱਚ ਕੋਈ ਵੀ ਵਿਘਨ ਨਹੀਂ ਪਿਆ । ਹਨੇਰੀ … Read more

ਘਰ ਦੇ ਅੰਦਰ ਦਾਖਲ ਹੋ ਚੋਰਾਂ ਨੇ 25 ਤੋਲੇ ਸੋਨਾ ਅਤੇ ਚਾਰ ਤੋਂ ਪੰਜ ਲੱਖ ਉੜਾਇਆ ਕੈਸ਼,

ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਚ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਚੋਰਾਂ ਵੱਲੋਂ ਇਸ ਘਰ ਵਿੱਚ ਬੀਤੀ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸ ਦੀਏ ਕਿ ਪਰਿਵਾਰ ਘਰ ਦੇ ਵਿੱਚ ਸੋ ਰਿਹਾ ਸੀ ਕਿ ਦੋ ਚੋਰਾਂ ਵੱਲੋਂ ਇਸ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 22 ਤੋਂ 25 ਤੋਲੇ ਸੋਨਾ ਅਤੇ ਤਿੰਨ … Read more

10000 ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ 4 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੌਰਾਨ ਲੁਧਿਆਣਾ ਅਦਾਲਤ ਵਿੱਚ ਨਾਇਬ ਕੋਰਟ ਵਜੋਂ ਤਾਇਨਾਤ ਸਹਾਇਕ ਸਬ- ਇੰਸਪੈਕਟਰ ਤਰਲੋਚਨ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ … Read more

ਕਰਾਇਮ ਬ੍ਰਾਂਚ ਲੁਧਿਆਣਾ ਵੱਲੋਂ 100 ਗ੍ਰਾਮ ਹੈਰੋਇਨ ਅਤੇ .32 ਬੋਰ ਪਿਸਟਲ, 2 ਜਿੰਦਾ ਕਾਰਤੂਸ ਸਮੇਤ ਇੱਕ ਦੋਸ਼ੀ ਕਾਬੂ।

ਮਿਤੀ: 23.02.2026 ਲੁਧਿਆਣਾ ( harmel singh ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵੱਪਨ ਸ਼ਰਮਾ, IPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਇਸੇ ਤਹਿਤ ਸ੍ਰੀ ਹਰਪਾਲ ਸਿੰਘ PPS, DCP ਇੰਨਵੈਸਟੀਗੇਸ਼ਨ, ਸ੍ਰੀ ਅਮਨਦੀਪ ਸਿੰਘ ਬਰਾੜ PPS, ADCP … Read more

अखिल भारतीय गुर्जर महासभा की पंजाब कार्यकारिणी की बैठक में लिया गया अहम फैसला,,,

पंजाब में नशे के खिलाफ जारी जंग में अब अखिल भारतीय गुर्जर महासभा ने भी अपनी सक्रिय भागीदारी सुनिश्चित करने का ऐलान किया है। संगठन पूरे राज्य में युवाओं को नशे के खिलाफ जागरूक करने के लिए ‘नशा मुक्ति यात्राएं’ निकालेगा। इस अभियान की शुरुआत औद्योगिक शहर लुधियाना से की जाएगी। यह अहम फैसला चंडीगढ़ … Read more

ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਟਰੇਡ ਅਸਿਸਟੈਂਟ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 13 ਫਰਵਰੀ, 2026: harmel singh ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਉਦਯੋਗ ਕੇਂਦਰ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਜਸਪਾਲ ਸਿੰਘ ਅਤੇ ਰਿਸ਼ਵ ਗਰਗ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਟਰੇਡ ਅਸਿਸਟੈਂਟ ਅੰਤਰਪ੍ਰੀਤ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ … Read more