
ਲੁਧਿਆਨਾ 07.06.2026 ( ਹਰਮੇਲ ਸਿੰਘ ) ਪੰਜਾਬ ਵਿੱਚ ਲਗਾਤਾਰ ਮੁਜੇਸ਼ ਭੇਜਣ ਦੇ ਨਾਮ ਤੇ ਜੰਟਾ ਵੱਲੋਂ ਠੱਗੀਆਂ ਮਾਰੀਆਂ ਜਾਂਦੀਆਂ ਹਨ । ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਏਜੰਟ ਵੱਲੋਂ ਦੁਬਈ ਵਿੱਚ ਵਰਕ ਵੀਜ਼ਾ ਲਵਾਉਣ ਤੇ ਏਜਂਟ ਵੱਲੋਂ ਪੀੜਿਤ ਕੋਲੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ ਗਈ । ਜਿਸ ਤੋਂ ਬਾਅਦ ਪਰਿਵਾਰ ਵੱਲੋਂ 40 ਹਜਾਰ ਰੁਪਆ ਪੇਸ਼ੰਟ ਨੂੰ ਐਡਵਾਂਸ ਦਿੱਤਾ ਗਿਆ । ਏਜੰਟ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਅਸੀਂ ਵਰਕ ਵੀਜੇ ਦੇ ਉੱਤੇ ਬਾਹਰ ਭੇਜਦੇ ਹਾਂ ਜਦੋਂ ਵੀਜ਼ਾ ਆਇਆ ਤਾਂ ਸਿਰਫ ਦੋ ਮਹੀਨੇ ਦਾ ਉਹ ਵੀ ਵਿਜਿਟਰ । ਪੀੜਤ ਨੇ ਕਿਹਾ ਕਿ ਮੈਂ ਆਪਣੇ ਸੋਨੇ ਦੀਆਂ ਵਾਲੀਆਂ ਵੇਚ ਕੇ ਏਜਂਟ ਨੂੰ ਪੈਸੇ ਦਿੱਤੇ ਸੀ ਕਿ ਮੇਰਾ ਲੜਕਾ ਬਾਹਰ ਚੱਲ ਜਾਵੇਗਾ ਤੇ ਸਾਡੀ ਗਰੀਬੀ ਦੂਰ ਹੋ ਜਾਵੇ ਗ਼ੀ। ਇਹ ਕੀ ਪਤਾ ਸੀ ਕਿ ਉਹਨਾਂ ਦੇ ਨਾਲ ਠੱਗੀ ਹੀ ਵੱਜ ਜਾਵੇਗੀ। । ਜਦੋਂ ਪਰਿਵਾਰ ਵਾਲਿਆਂ ਵੱਲੋਂ ਏਜੰਟ ਕੋਲੋਂ ਪੈਸੇ ਵਾਪਸ ਮੰਗੇ ਗਏ ਤਾਂ ਉਹ ਨਾ ਨੁੱਕਰ ਕਰਨ ਲੱਗਾ । ਜਿਸ ਤੋਂ ਬਾਅਦ ਪੀੜਿਤ ਪਰਿਵਾਰ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਕੋਲ ਸਣੇ ਪ੍ਰੂਫ ਦਰਖਾਸਤ ਦਿੱਤੀ ਗਈ । ਇਹ ਮਾਮਲਾ ਲੁਧਿਆਣਾ ਦੇ ਪੀਏਯੂ ਥਾਣੇ ਦੇ ਨਾਲ ਸੰਬੰਧਿਤ । ਜਦੋਂ ਅਸੀਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਫਰੋਡ ਦਾ ਮਾਮਲਾ ਹੈ । ਅਸੀਂ ਇਸ ਦੀ ਜਾਂਚ ਪੜਤਾਲ ਕਰਕੇ ਵੀਡੀਓ ਤੁਹਾਨੂੰ ਇਨਸਾਫ ਦਵਾਂਗੇ