वेब स्टोरी

ई-पेपर

लॉग इन करें

ਲੁਧਿਆਣਾ ਦੇ ਪਿੰਡ ਪੱਤੀ ਸ਼ੋਲੇ ਅਤੇ ਪਿੰਡ ਕਪੂਰ ਸਿੰਘ ਵਾਲਾ ਦੇ ਪਿੰਡ ਵਾਸੀਆਂ ਨੇ ਪਹਿਲਾ ਸੀਤਲਾ ਮਾਤਾ ਦਾ ਕਰਵਾਇਆ ਗਿਆ ਜਗਰਾਤਾ

ਲੁਧਿਆਣਾ 08.05.2026 ( ਹਰਮੇਲ ਸਿੰਘ ) ਅੱਜ ਪਿੰਡ ਛੋਲੇ ਪੱਤੀ ਅਤੇ ਪਿੰਡ ਕਪੂਰ ਸਿੰਘ ਵਾਲਾ ਦੀ ਪੰਚਾਇਤ ਨੇ ਸਾਂਝਾ ਸੀਤਲਾ ਮਾਤਾ ਦਾ ਜਗਰਾਤਾ ਕਰਵਾਇਆ ਗਿਆ । ਇਹ ਜਗਰਾਤਾ ਦੋਨਾਂ ਪਿੰਡਾਂ ਦੀ ਪੰਚਾਇਤ ਨੇ ਸਾਂਝੇ ਤੌਰ ਤੇ ਪਹਿਲੀ ਵਾਰ ਸ਼ੁਰੂਆਤ ਕੀਤੀ ਹੈ। ਮੌਸਮ ਬੇਸ਼ਕ ਖਰਾਬ ਰਿਹਾ ਲੇਕਿਨ ਜਗਰਾਤੇ ਵਿੱਚ ਕੋਈ ਵੀ ਵਿਘਨ ਨਹੀਂ ਪਿਆ । ਹਨੇਰੀ ਮੀਂਹ ਝੱਖੜ ਦੇ ਬਾਵਜੂਦ ਵੀ ਸੰਗਤਾਂ ਨੇ ਸ਼ੀਤਲਾ ਮਾਤਾ ਜੀ ਦੇ ਜਗਰਾਤੇ ਦਾ ਰਾਤ ਭਰ ਪੂਰਾ ਆਨੰਦ ਲਿਆ। ਇਸ ਮੌਕੇ ਤੇ ਕਾਂਗਰਸ ਦੇ ਸਾਬਕਾ ਐਮਐਲਏ ਕੁਲਦੀਪ ਸਿੰਘ ਵੈਦ ਜਗਰਾਤੇ ਵਿੱਚ ਹਾਜ਼ਰੀ ਲਵਾਣ ਅਤੇ ਮਾਤਾ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚਦੇ ਨੇ ਅਤੇ ਇਸ ਮੌਕੇ ਤੇ ਸਰਪੰਚ ਸਤਨਾਮ ਸਿੰਘ ਵੱਲੋਂ ਧਰਮਸ਼ਾਲਾ ਦੀ ਦੂਸਰੀ ਮੰਜ਼ਿਲ ਤਿਆਰ ਕਰਨ ਲਈ ਅਤੇ ਪੰਚਾਇਤ ਵੱਲੋਂ ਡਾ ਅੰਬੇਦਕਰ ਜੀ ਦੇ ਨਾਂ ਤੇ ਕੰਪਿਊਟਰ ਸੈਂਟਰ ਬਣਾਉਣ ਲਈ ਸਾਬਕਾ ਐਮਐਲਏ ਕੁਲਦੀਪ ਸਿੰਘ ਵੈਦ ਨੂੰ ਕਿਹਾ ਗਿਆ । ਇਸ ਮੌਕੇ ਤੇ ਮੌਜੂਦਾ ਸਰਪੰਚ ਨੇ 21000 ਰੁਪਏ ਦੀ ਸੇਵਾ ਦਿੱਤੀ । ਇਸ ਮੌਕੇ ਤੇ ਪੰਜਾਬ ਪੁਲਿਸ ਦੇ ਪੀਪੀ ਗੋਲਡੀ ਵੀ ਮਾਤਾ ਦਾ ਆਸ਼ੀਰਵਾਦ ਲੈਣ ਲਈ ਪਹੁੰਚਦੇ ਨੇ। ਇਹ ਜਗਰਾਤਾ ਦੋਨਾਂ ਪਿੰਡਾਂ ਦੇ ਲੋਕ ਅਤੇ ਪੰਚਾਇਤ ਦੇ ਯਤਨ ਸਦਕਾ ਪਹਿਲੀ ਵਾਰ ਕਰਵਾਇਆ ਹੈ ਇਸ ਮੌਕੇ ਤੇ ਸੁਰਿੰਦਰ ਸਿੰਘ ਪਵਾਰ, ਪ੍ਰਭਜੋਤ ਸਿੰਘ ਪਵਾਰ, ਰਜਿੰਦਰ ਸਿੰਘ ਪੰਜ, ਸੁਰਿੰਦਰ ਸਿੰਘ ਸ਼ਿੰਦਾ ਪੰਚ, ਰਵੀ ਪ੍ਰਧਾਨ, ਰਵੀ ਅਤੇ ਕ੍ਰਿਸ਼ਨਾ ਧਵਨ ਚੌਂਕੀਦਾਰ, ਸਨੀ, ਸ਼ੁਭਨੀਤ ਸਿੰਘ ਪਵਾਰ, ਬੱਬੂ, ਫਤਿਹ ਸਿੰਘ, ਹਰਨੇਕ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਕਾਕਾ, ਗੁਰਚਰਨ ਸਿੰਘ, ਨਵਦੀਪ ਸਿੰਘ ਮਨੀ, ਬਲੀ, ਮੋਹਨ ਸਿੰਘ, ਇੰਦਰਜੀਤ ਸਿੰਘ, ਮਿੰਕੀ, ਜੀਤਾ, ਤ੍ਰਭਵਨ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਗੁਰਮੇਲ ਸਿੰਘ ਪਵਾਰ, ਸੁਖਪ੍ਰੀਤ ਸਿੰਘ ਪਵਾਰ, ਵਿਕਰਮ ਕੁਮਾਰ ਵਿੱਕੀ, ਜਸਵਿੰਦਰ ਸਿੰਘ ਬੰਟੀ ਇਹਨਾਂ ਵੱਲੋਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਗਰ ਵਰਤਾਇਆ ਗਿਆ ,ਹਰਪ੍ਰੀਤ ਸਿਮਕ ਅਕਾਲੀ ਦਲ ਹਲਕਾ ਇੰਚਾਰਜ ਵੱਲੋਂ ਜਿੰਨੇ ਵੀ ਕੰਪਿਊਟਰ ਲੱਗਣਗੇ ਡਾਕਟਰ ਉਮੇਦ ਕਾ ਟਸਟ ਦੇ ਮੈਂ ਆਪਣੇ ਵੱਲੋਂ ਫਰੀ ਦਵਾਂਗਾ ਇਹ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਦਾ ਵੀਰ ਜਿਗਰ ਨਹੀਂ ਹੋਇਆ ਕਿਤੇ ਕਿਰਪਾ ਕਰਕੇ ਕੋਈ ਹੱਲ ਕਰੋ ਇਹਨਾਂ ਦਾ ਦੇ ਮੈਂ ਆਪਣੇ ਵੱਲੋਂ ਫਰੀ ਦਵਾਂਗਾ ਇਹ ਉਹਨਾਂ ਵੱਲੋਂ ਐਲਾਨ ਕੀਤਾ ਗਿਆ

Leave a Comment

ਹੋਰ ਪੜ੍ਹੋ
और पढ़ें