ਕੇਜਰੀਵਾਲ ਪੰਜਾਬ ਦੇ ਆਗੂਆਂ ਨੂੰ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਸਮਝਦੇ ਹਨ: – ਆਸ਼ੂ·ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਇੱਜ਼ਤ ਬਚਾਉਣ ਲਈ ਲੜੋ

ਲੁਧਿਆਣਾ, 9 ਜੂਨ:ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬੀ ਆਗੂਆਂ ਅਤੇ ਵਰਕਰਾਂ ਨਾਲ “ਦੂਜੇ ਦਰਜੇ ਦੇ ਨਾਗਰਿਕਾਂ” ਵਾਂਗ ਵਿਵਹਾਰ ਕਰ ਰਹੇ ਹਨ, ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕੀਤਾ । ਆਸ਼ੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ … Read more

ਕਾਂਗਰਸ ਪਾਰਟੀ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ, ਆਮ ਆਦਮੀ ਪਾਰਟੀ ਦੇ ਵਰਕਰਾਂ ਵਾਂਗ ਕੰਮ ਕਰਨਾ ਬੰਦ ਕਰੋ – ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਓ ਨਹੀਂ ਤਾਂ ਜਿੰਮੇਵਾਰੀ ਤਹਿ ਹੋਵੇਗੀ – ਸੀਨੀਅਰ ਕਾਂਗਰਸ ਆਗੂ

ਲੁਧਿਆਣਾ, 9 ਜੂਨ: ਇੱਕ ਫੈਸਲਾਕੁੰਨ ਅਤੇ ਸਖ਼ਤ ਸ਼ਬਦਾਂ ਵਿੱਚ ਬਿਆਨ ਦਿੰਦੇ ਹੋਏ, ਪੰਜਾਬ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਿੱਖੀ ਚੇਤਾਵਨੀ ਦਿੱਤੀ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਇਸ਼ਾਰੇ ‘ਤੇ ਪ੍ਰਸ਼ਾਸਨ ਕੰਮ ਕਰਨਾ ਬੰਦ ਕਰੋ ਜਾਂ ਜਨਤਕ ਅਤੇ ਕਾਨੂੰਨੀ ਜਵਾਬਦੇਹੀ ਦਾ ਸਾਹਮਣਾ ਕਰਨ ਲਈ ਤਿਆਰ ਰਹੇ … Read more

ਆਪ ਸਰਕਾਰ ਦੇ ਵਿਕਾਸ ਦੇ ਨਾਂ ਤੇਂ ਨਵੀਨੀਕਰਨ ਦੇ ਦਾਅਵੇ ਸਿਰਫ਼ ਪੇਂਟਿੰਗ ਅਤੇ ਲੀਪਾ ਪੋਚੀਕਰਕੇ ਉਦਘਾਟਨੀ ਪੱਥਰ ਲਗਾਉਣ ਤੱਕ ਸੀਮਿਤ : ਆਸ਼ੂ

ਲੁਧਿਆਣਾ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੌਰਾਨ ਹੈਬੋਵਾਲ ਵਿੱਖੇ ਮਹਾਰਾਜ ਸਿੰਘ ਰਾਜੀ, ਮਨੋਹਰ ਨਗਰ ਵਿਖੇ ਪੂਨਮ ਮਲਹੋਤਰਾ ਅਤੇ ਪੰਜਾਬ ਕੋਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਅਤੇ ਦੀਪਕ ਵਡਿਆਲ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਰਾਣਾ ਗੁਰਜੀਤ … Read more