ਵੈਰਿਫਿਕੇਸ਼ਨ ਦੇ ਨਾਂ ਤੇ ਮੁਫ਼ਤ ਰਾਸ਼ਨ ਦੀ ਸਹੂਲਤ ਬੰਦ ਕਰਕੇ ’ਆਮ ਆਦਮੀ ਪਾਰਟੀ “ਦੀ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਮੂੰਹ ਵਿਚੋ ਖੋਹਿਆ ਦੋ ਵਕਤ ਦੀ ਰੋਟੀ ਦਾ ਨਿਵਾਲਾ : ਆਸ਼ੂ

ਲੁਧਿਆਣਾ ( 11ਜੂਨ 2025 ) ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੌਰਾਨ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਆਸ਼ੂ ਨੇ ਘਰੇਲੂ ਪੱਧਰ ’ਤੇ ਆਯੋਜਿਤ ਮੀਟਿੰਗਾਂ ਵਿੱਚ ਸਥਾਨਕ ਲੋਕਾਂ ਨਾਲ ਰੁਬਰੂ ਹੋ ਕੇ ਗੱਲਬਾਤ ਕੀਤੀ ਅਤੇ ਚੋਣ ਰੈਲੀਆਂ ਨੂੰ ਵੀ ਸੰਬੋਧਨ ਕੀਤਾ । ਹੈਬੋਵਾਲ ਵਿੱਖੇ ਚੈਰੀ ਆਹਲੂਵਾਲੀਆ ਵੱਲੋਂ ਆਯੋਜਿਤ … Read more