ਆਸ਼ੂ ਨੂੰ ਡੋਰ-ਟੂ-ਡੋਰ ਪ੍ਰਚਾਰ ਦੌਰਾਨ ਮਿਲ ਰਿਹਾ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਨੌਜਵਾਨ ਵੋਟਰਾਂ ਤੋਂ ਸਨਮਾਨ ਦੇ ਰਿਹਾ ਹੈ ਕਾਂਗਰਸ ਦੀ ਜਿੱਤ ਦਾ ਸੰਕੇਤ : ਆਸ਼ੂ

ਲੁਧਿਆਣਾ ( 12 ਜੂਨ 2025 )ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਘਰ-ਘਰ ਪ੍ਰਚਾਰ ਦੌਰਾਨ ਬਜ਼ੁਰਗਾਂ ਤੋਂ ਮਿਲ ਰਿਹਾ ਆਸ਼ੀਰਵਾਦ, ਮਹਿਲਾ, ਪੁਰਸ਼ ਅਤੇ ਨੌਜਵਾਨ ਵੋਟਰਾਂ ਤੋਂ ਮਿਲ ਰਿਹਾ ਸਤਿਕਾਰ ਕਾਂਗਰਸ ਦੀ ਜਿੱਤ ਦਾ ਸੰਕੇਤ ਦੇ ਰਿਹਾ ਹੈ। ਵਿਧਾਨ ਸਭਾ ਪੱਛਮੀ ਵਿੱਚ ਬਦਲਾਅ ਦੀ ਲਹਿਰ ਸਾਫ਼ ਦਿਖਾਈ ਦੇ ਰਹੀ ਹੈ। ’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ … Read more

ਸੀਏ ਪਰਿਵਾਰ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਦਿੱਤਾ ਸਮਰਥਨ

ਲੁਧਿਆਣਾ 12.06.2025 :- ਸਥਾਨਕ ਲਾਇਨਜ਼ ਕਲੱਬ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸੀਏ ਪਰਿਵਾਰ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਮਰਥਨ ਦਿੱਤਾ। ਭਾਰਤ ਭੂਸ਼ਣ ਆਸ਼ੂ ਦੇ ਵਿਧਾਇਕ ਅਤੇ ਮੰਤਰੀ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਸੀਏ ਪਰਿਵਾਰ ਨਾਲ ਸਬੰਧਤ ਦਿਨੇਸ਼ ਸ਼ਰਮਾ ਅਤੇ ਸਮੀਰ ਗੁਪਤਾ ਨੇ ਉਪ ਚੋਣ ਵਿੱਚ ਕਾਂਗਰਸ ਦਾ ਸਮਰਥਨ ਕਰਨ … Read more

ਕੇਜਰੀਵਾਲ ਨੂੰ ਗਰੀਬਾਂ ਅਤੇ ਦਲਿਤਾਂ ਤੋਂ ਆਉਂਦੀ ਹੈ ਮੁਸ਼ਕ ( ਬਦਬੂ ) – ਚਰਨਜੀਤ ਚੰਨੀ

ਜਲੰਧਰ’ ਚ ਕਬੀਰ ਜਯੰਤੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੇਏ ਕੇਜਰੀਵਾਲ, ਤਿੰਨ ਕਿਲੋਮੀਟਰ ਦੂਰ ਇੱਕ ਪਾਰਕ ਦਾ ਉਦਘਾਟਨ ਕਰਕੇ ਚਲੇ ਗਏ ਵਾਪਸ ਲੁਧਿਆਣਾ ( 12 ਜੂਨ )ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦਲਿਤ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ’ਆਪ’ ਸੁਪਰੀਮੋ ਨੂੰ ਦਲਿਤਾਂ ਅਤੇ ਗਰੀਬਾਂ ਤੋਂ … Read more

ਵਿਧਾਨ ਸਭਾ ਪੱਛਮੀ ਦੇ ਲੋਕ ’ਆਮ ਆਦਮੀ ਪਾਰਟੀ “ ਦੀ ਸਰਕਾਰ ਨੂੰ ਦੇਣਗੇ ਰਿਟਰਨ ਗਿਫੱਟ ਦੇ ਰੂਪ ਵਿੱਚ ਹਾਰ ਦੀ ਗਾਰੰਟੀ : ਆਸ਼ੂ

ਵਿਧਾਨਸਭਾ ਪੱਛਮੀ ਦੇ ਸੈੰਕੜੇ ਵਸਨੀਕਾਂ ਨੇ ਸਤਿਆਮੇਵ ਜਯਤੇ ਦੇ ਸਿਧਾਂਤ ਚੱਲਣ ਵਾਲੇ ਆਸ਼ੂ ਦੇ ਹੱਕ ਵਿੱਚ ਵੋਟਾ ਪਾਉਣ ਦਾ ਲਿਆ ਅਹਿਦ ਦੋ ਦਰਜਨ ਤੋ ਵਧੇਰੇ ਕਲੋਨੀਆਂ ਤੇ ਮਹੱਲਿਆਂ ਦੇ ਵਸਨੀਕ ਹੋਏ ਕਾਂਗਰਸ ਦੀ ਵਿਸ਼ਾਲ ਮੀਟਿੰਗ ਵਿੱਚ ਸ਼ਾਮਿਲ ਲੁਧਿਆਣਾ ( 12 ਜੂਨ )ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦੇ ਦੋ … Read more

ਆਸ਼ੂ ਨੇ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ‘ਮੁੱਦੇ ਤੇ ਜਨਤਕ ਬਹਿਸ ਕਰਨ ਲਈ ਵੰਗਾਰਿਆ

ਲੁਧਿਆਣਾ, 11 ਜੂਨ 2025:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ‘ਤੇ ਜਨਤਕ ਬਹਿਸ ਲਈ ਚੁਣੌਤੀ ਦਿੰਦੇ ਹੋਏ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਲੁਧਿਆਣਾ ਪੱਛਮੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਭਗਵੰਤ ਮਾਨ ਨੂੰ ਉਨ੍ਹਾਂ ਦੇ ਬੇਬੁਨਿਆਦ ਦੋਸ਼ਾਂ ‘ਤੇ ਘੇਰਿਆ, ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅਦਾਲਤ ਨੇ ਪਹਿਲਾਂ ਹੀ ਕਲੀਨ … Read more