ਭੱਠੇ ਮਾਲਕ ਹੁੰਦੇ ਹਨ ਸਭ ਤੋਂ ਵੱਧ ਬਲੈਕ ਮੇਲਿੰਗ ਦਾ ਸ਼ਿਕਾਰ

ਲੁਧਿਆਣਾ 24.06.2025 ( ਹਰਮੇਲ ਸਿੰਘ ) ਜਿੱਥੇ ਪੰਜਾਬ ਸਰਕਾਰ ਖਜ਼ਾਨੇ ਨੂੰ ਭਰਨ ਲਈ ਵੱਖ ਵੱਖ ਤਰੀਕੇ ਅਪਣਾ ਰਹੀ ਹੈ ਉੱਥੇ ਹੀ ਗੱਲ ਕਰਦੇ ਆਂ ਵਪਾਰੀ ਵਰਗ ਅਤੇ ਭੱਠਾ ਮਾਲਕਾਂ ਦੀ ਇਹ ਵੀ ਪੰਜਾਬ ਦੇ ਖਜ਼ਾਨੇ ਭਰਨ ਵਿੱਚ ਕਿਤੇ ਨਾ ਕਿਤੇ ਯੋਗਦਾਨ ਜਰੂਰ ਦਿੰਦੇ ਹਨ । ਲੇਕਿਨ ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਸਭ ਤੋਂ ਵੱਡਾ … Read more