
ਇਹ ਲੜਕਾ ਦੁਬਈ ਫਰਾਰ ਹੋ ਚੁੱਕਾ ਹੈ । ਸਿਕਿਉਰਟੀ ਗਾਰਡ ਦਾ ਕੰਮ ਕਰ ਰਿਹਾ ਹੈ। ਨਵਾਂ ਸ਼ਹਿਰ ਦੇ ਸ਼ੇਖੂਪੁਰਾ ਪਿੰਡ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਜਿਸਨੇ ਪ੍ਰੇਮੀਕਾ ਰੱਖਣ ਦੇ ਬਾਵਜੂਦ ਇਸਨੇ ਲੁਧਿਆਣਾ ਦੀ ਰਹਿਣ ਵਾਲੀ ਇੱਕ ਲੜਕੀ ਦੇ ਪਰਿਵਾਰ ਵਾਲਿਆਂ ਦੇ ਨਾਲ ਇਸਦੇ ਮਾਂ ਬਾਪ ਅਤੇ ਇਸਨੇ ਝੂਠ ਬੋਲ ਕੇ ਵਿਆਹ ਕਰਵਾਇਆ ਅਤੇ ਉਸ ਦੀ ਜ਼ਿੰਦਗੀ ਖਰਾਬ ਕੀਤੀ ਅਤੇ ਤਿੰਨ ਸਾਲ ਉਸ ਲੜਕੀ ਦੇ ਨਾਲ ਤਸ਼ੱਦਦ ਕੀਤਾ ਉਸ ਲੜਕੀ ਨੇ ਆਪਣੇ ਬਾਪ ਦੀ ਇੱਜਤ ਖਾਤਰ ਤਿੰਨ ਸਾਲ ਕੁਝ ਵੀ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦੱਸਿਆ । ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੁਧਿਆਣਾ ਦੀ ਅਦਾਲਤ ਦਾ ਸਹਾਰਾ ਲੈ ਕੇ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰਵਾਇਆ ਜਿਸ ਤੋਂ ਬਾਅਦ ਲੜਕਾ ਦੁਬਈ ਫਰਾਰ ਹੋ ਚੁੱਕਾ ਹੈ। ਜਿਹੜੀ ਪ੍ਰੇਮਿਕਾ ਹੈ ਉਹ ਵੀ ਦੁਬਈ ਦੇ ਵਿੱਚ ਰਹਿੰਦੀ ਹੈ ਜਿਸ ਦਾ ਪਿਛੋਕੜ ਪੰਜਾਬ ਦੇ ਕਿਸੇ ਪਿੰਡ ਦੇ ਨਾਲ ਸੰਬੰਧਿਤ ਹੈ। ਦੇਖਣਾ ਇਹ ਹੋਵੇਗਾ ਕੀ ਅਦਾਲਤ ਕੀਂ ਫੈਸਲਾ ਕਰਦੀ ਹੈ । ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਜਰੂਰ ਬਣਦਾ ਹੈ।
