ਘਰ ਦੇ ਅੰਦਰ ਦਾਖਲ ਹੋ ਚੋਰਾਂ ਨੇ 25 ਤੋਲੇ ਸੋਨਾ ਅਤੇ ਚਾਰ ਤੋਂ ਪੰਜ ਲੱਖ ਉੜਾਇਆ ਕੈਸ਼,

ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਚ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਚੋਰਾਂ ਵੱਲੋਂ ਇਸ ਘਰ ਵਿੱਚ ਬੀਤੀ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸ ਦੀਏ ਕਿ ਪਰਿਵਾਰ ਘਰ ਦੇ ਵਿੱਚ ਸੋ ਰਿਹਾ ਸੀ ਕਿ ਦੋ ਚੋਰਾਂ ਵੱਲੋਂ ਇਸ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 22 ਤੋਂ 25 ਤੋਲੇ ਸੋਨਾ ਅਤੇ ਤਿੰਨ … Read more