
ਲੁਧਿਆਣਾ ( 13.12.2025 ) harmel singh ਮਿਤੀ 10 ਦਸੰਬਰ ਨੂੰ ਸਮਾਂ ਠੀਕ 9:30 ਬਜੇ ਸਵੇਰੇ 40ਵੇਂ ਸਦਭਾਵਨਾ ਦਿਵਸ ਦੇ ਸੰਬੰਧ ਵਿੱਚ ਸਤਿਗੁਰਾਂ ਦਾ ਓਟ ਆਸਰਾ ਲੈਂਦੇ ਹੋਏ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਅਖੰਡ ਪਾਠ ਸਾਹਿਬ ਅਰੰਭ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ ਲੁਧਿਆਣਾ ਦੇ ਦਫਤਰ ਵਿਖੇ ਕੀਤਾ ਗਿਆ ਸੀ ਇਹ ਸਦਭਾਵਨਾ ਦਿਵਸ 1957 ਦੇ ਹੜਤਾਲੀ ਯੋਧੇ ਸਵ ਚੌਧਰੀ ਧੁਰਿੰਦਰ ਸਿੰਘ ਚੌਹਾਨ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਮਹਾ ਪੰਜਾਬ ਅਤੇ ਸਵ ਰਾਜਿੰਦਰਪਾਲ ਪਟਵਾਰੀ ਅਤੇ ਸਵ ਬਲਬੀਰ ਸਿੰਘ ਥਰੀਕੇ ਪਟਵਾਰੀ ਜੀ ਦੀ ਯਾਦ ਨੂੰ ਸਮਰਪਿਤ ਮਨਾਇਆ ਜਾ ਰਿਹਾ ਹੈ ਇਸ ਲੜੀ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ ਅੱਜ 12 ਦਸੰਬਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਪਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਹਿਮਾਂਸ਼ੂ ਜੈਨ ਜੀ ਮਾਨਯੋਗ ਡਿਪਟੀ ਕਮਿਸ਼ਨਰ ਜਿਲ੍ਹਾਂ ਲੁਧਿਆਣਾ ਜੀ ਨੇ ਸ਼ਿਰਕਤ ਕੀਤੀ ਅਤੇ ਓਹਨਾ ਜੀ ਵਲੋਂ ਸਮੂਹ ਇਕੱਠ ਨੂੰ ਸੰਬੋਧਨ ਕੀਤਾ ਗਿਆ ਦੀ ਰੈਵਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਵਲੋਂ ਵਿਕਲਾਂਗ ਬੱਚਿਆਂ ਦੀ ਸੰਸਥਾ ਇਕਜੋਤ ਨੂੰ ਇਕ ਲੱਖ ਰੁਪਏ ਦੀ ਮੱਦਦ ਦਾ ਚੈੱਕ ਮਾਨਯੋਗ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਜਿਲ੍ਹਾਂ ਲੁਧਿਆਣਾ ਜੀ ਰਾਹੀਂ ਦਿੱਤਾ ਗਿਆ ਇਸ ਸਮਾਗਮ ਵਿੱਚ ਸਵ ਚੌਧਰੀ ਧੁਰਿੰਦਰ ਸਿੰਘ ਚੌਹਾਨ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਮਹਾ ਪੰਜਾਬ ਜੀ ਦੇ ਸਪੁੱਤਰ ਚੋਧਰੀ ਯਸ਼ਪਾਲ ਸਿੰਘ ਚੋਹਾਨ ਜੀ ਨੇ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਸ਼ਿਰਕਤ ਕੀਤੀ ਇਸ ਉਪਰੰਤ ਗੁਰੂ ਨਾਨਕ ਦੇਵ ਔਡੀਟੋਰੀਅਮ ਵਿਖੇ ਕਾਨਫਰੈਂਸ ਕੀਤੀ ਗਈ ਇਸ ਕਾਨਫਰੈਂਸ ਵਿਚ ਪੂਰੇ ਪੰਜਾਬ ਭਰ ਵਿੱਚੋਂ ਪਟਵਾਰੀ ਸਾਥੀ ਵਾ ਕਾਨੂੰਗੋ ਸਾਥੀ ਵਾ ਰਿਟਾਇਰ ਪਟਵਾਰੀ ਵਾ ਰਿਟਾਇਰ ਕਾਨੂੰਗੋ ਸਾਥੀ ਵਾ ਨੰਬਰਦਾਰ ਸਾਥੀ ਵਾ ਚੌਕੀਦਾਰ ਸਾਥੀ ਹਾਜਿਰ ਆਏ ਕਾਨਫਰੈਂਸ ਵਿਚ ਸਾਥੀਆਂ ਵਲੋਂ ਵਿਚਾਰ ਚਰਚਾ ਕੀਤੀ ਗਈ ਕਾਨਫਰੈਂਸ ਵਿਚ

ਸੱਭਿਆਚਾਰਕ ਪ੍ਰੋਗਰਾਮ ਪਾਲੀ ਦੇਤਵਾਲੀਆ ਐਂਡ ਪਾਰਟੀ ਵਾ ਜਸਵੰਤ ਸੰਧਿਲਾ ਐਂਡ ਪਾਰਟੀ ਵਲੋਂ ਪੇਸ਼ ਕੀਤਾ ਗਿਆ ਇਸ ਸਮਾਗਮ ਵਿਚ ਬਲਰਾਜ ਸਿੰਘ ਔਜਲਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਾ ਹਰਵੀਰ ਸਿੰਘ ਢੀਡਸਾ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਨਿਰਮਲ ਸਿੰਘ ਰੰਧਾਵਾ ਜ਼ਿਲਾ ਪ੍ਰਧਾਨ ਪਟਵਾਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਜਸਵੀਰ ਸਿੰਘ ਜੱਸੀ ਪ੍ਰਧਾਨ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਲੁਧਿਆਣਾਂ ਦਰਸ਼ਨ ਕੁਮਾਰ ਕਾਨੂੰਗੋ ਐਸਕੇ ਰਿਟਾਇਰ ਰੁਪਿੰਦਰ ਸਿੰਘ ਗਰੇਵਾਲ ਕਾਨੂੰਗੋ ਰਿਟਾਇਰ ਸਾਬਕਾ ਪ੍ਰਧਾਨ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਵਰਿੰਦਰ ਕੁਮਾਰ ਸ਼ਰਮਾ ਕਾਨੂੰਗੋ ਰਿਟਾਇਰ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਲੁਧਿਆਣਾ ਜਨਰਲ ਸਕੱਤਰ ਮਨਜੀਤ ਸਿੰਘ ਸੈਣੀਂ , ਜਿਲਾ ਖਜਾਨਚੀ ਨਰਿੰਦਰ ਸਿੰਘ , ਕਰਨਜਸਪਾਲ ਸਿੰਘ ਵਿਰਕ ਕਾਨੂੰਗੋ ਜਨਰਲ ਸਕੱਤਰ ਬਲਜਿੰਦਰ ਸਿੰਘ ਸ਼ੰਕਰ ਕਾਨੂੰਗੋ ਖ਼ਜ਼ਾਨਚੀ ਦਲਜੀਤ ਸਿੰਘ ਕਾਨੂੰਗੋ ਸਰਪ੍ਰਸਤ ਸੁਖਜੀਤਪਾਲ ਸਿੰਘ ਥਰੀਕੇ ਕਾਨੂੰਗੋ ਨੁਮਾਇੰਦਾ ਪੰਜਾਬ ਤਹਿਸੀਲ ਪੂਰਬੀ ਪ੍ਰਧਾਨ ਨਵਦੀਪ ਸਿੰਘ ਸਿੱਧੂ , ਤਹਿਸੀਲ ਪੱਛਮੀ ਪ੍ਰਧਾਨ ਹਰਸਿਮਰਨ ਸਿੰਘ , ਜਨਰਲ ਸਕੱਤਰ ਪੂਰਬੀ ਨਰਿੰਦਰਪਾਲ ਸਿੰਘ , ਜਨਰਲ ਸਕੱਤਰ ਪੱਛਮੀ ਮਨਿੰਦਰ ਬੇਦੀ , ਤਹਿਸੀਲ ਪੱਛਮੀ ਖਜਾਨਚੀ ਦਿਲਪ੍ਰੀਤ ਸਿੰਘ, ਤਹਿਸੀਲ ਪੂਰਬੀ ਖਜਾਨਚੀ ਬਲਜਿੰਦਰ ਸਿੰਘ , ਤਹਿਸੀਲ ਪ੍ਰਧਾਨ ਰਾਏਕੋਟ ਸੰਦੀਪ ਕੁਮਾਰ , ਜਨਰਲ ਸਕੱਤਰ ਰਾਏਕੋਟ ਪ੍ਰਿਤਪਾਲ ਸਿੰਘ , ਤਹਿਸੀਲ ਰਾਏਕੋਟ ਖ਼ਜ਼ਾਨਚੀ ਪਰਮਜੀਤ ਕੌਰ ਤਹਿਸੀਲ ਪ੍ਰਧਾਨ ਜਗਰਾਓ ਹਰਮੇਸ਼ ਸਿੰਘ , ਜਨਰਲ ਸਕੱਤਰ ਜਗਰਾਓ ਸੁਖਵਿੰਦਰ ਸਿੰਘ ਖ਼ਜ਼ਾਨਚੀ ਜਗਰਾਓਂ ਜਸਪਿੰਦਰ ਕੌਰ , ਤਹਿਸੀਲ ਪ੍ਰਧਾਨ ਪਾਇਲ ਅਰਸ਼ਦੀਪ ਸਿੰਘ ਜਨਰਲ ਸਕੱਤਰ ਪਾਇਲ ਮਨਜਿੰਦਰ ਸਿੰਘ ਖ਼ਜ਼ਾਨਚੀ ਪਾਇਲ ਹਨਿਸ਼ ਕੁਮਾਰ ਤਹਿਸੀਲ ਪ੍ਰਧਾਨ ਸਮਰਾਲਾ ਰੁਪਿੰਦਰ ਸਿੰਘ ਜਨਰਲ ਸਕੱਤਰ ਸਮਰਾਲਾ ਹਰਵਿੰਦਰ ਸਿੰਘ ਖ਼ਜ਼ਾਨਚੀ ਸਮਰਾਲਾ ਮਨਜਿੰਦਰ ਸਿੰਘ ਤਹਿਸੀਲ ਪ੍ਰਧਾਨ ਖੰਨਾ ਵੀਰਾਜਦੀਪ ਜਨਰਲ ਸਕੱਤਰ ਖੰਨਾ ਅਮਿਤ ਗਰਗ ਖ਼ਜ਼ਾਨਚੀ ਖੰਨਾ ਸੰਤ ਰਾਮ ਸੀਨੀਅਰ ਮੀਤ ਪ੍ਰਧਾਨ ਮਨਦੀਪ ਥਿੰਦ , ਨੋਬਲਜੀਤ ਸਿੰਘ ਘੁੰਮਣ ਪਟਵਾਰੀ ਗੁਰਸੇਵਕ ਸਿੰਘ ਅਮਨਦੀਪ ਸਿੰਘ ਭੁੱਲਰ ਰਵਿੰਦਰਪਾਲ ਸਿੰਘ ਦਿਨੇਸ਼ ਕੁਮਾਰ ਅਮਨਦੀਪ ਕੌਰ ਸੁਖਪ੍ਰੀਤ ਸਿੰਘ ਹਰਜੀਤ ਸਿੰਘ ਸ਼ਰਨਜੀਤ ਸਿੰਘ , ਨਵਦੀਪ ਅਨਮੋਲ ਸਿੰਘ, ਮਨਜੀਤ ਸਿੰਘ ਗਰੇਵਾਲ, ਸੋਹਣ ਸਿੰਘ , ਰਣਜੀਤ ਸਿੰਘ, ਦਲਜੀਤ ਸਿੰਘ ਅਰਵਿੰਦਰ ਸਿੰਘ ਵਿਪਿਨ ਢੰਡ ਸੁਖਜਿੰਦਰ ਭੁੱਲਰ ਇੰਦਰੇਸ਼ ਜਤਿਸ਼ ਬਾਲੀ, ਸੰਦੀਪ ਸਿੰਘ, ਜੈ ਦੀਪ ਸ਼ਰਨਜੀਤ ਸਿੰਘ ਲਵਪ੍ਰੀਤ ਸਿੰਘ ਅਰਮਾਨ ਸਿੰਘ ਗੁਰਵਿੰਦਰ ਸਿੰਘ ਮੋਨੂ ਸੈਣੀ ਵਰਿੰਦਰ ਪਾਲ ਸਿੰਘ ਗੁਰਪ੍ਰੀਤ ਸਿੰਘ ਸੰਦੀਪ ਸਿੰਘ ਦਲਜੀਤ ਸਿੰਘ ਅਰਵਿੰਦਰ ਸਿੰਘ ਪ੍ਰਭਦੀਪ ਸਿੰਘ ਨਿਤਿਨ ਕੁਮਾਰ ਪ੍ਰਭਜੋਤ ਕੌਰ ਤੇਜਵੀਰ ਸਿੰਘ ਵਿਕਰਮ ਆਦਿ ਹਾਜਿਰ ਆਏ

