ਲੁਧਿਆਣਾ ਦੇ ਤਹਿਸੀਲ ਪੂਰਬੀ ਅਧੀਨ ਆਉਂਦੇ ਪਿੰਡਾਂ ਦਾ ਕੰਮ ਨਹੀਂ ਹੁੰਦਾ ਟਾਈਮ ਸਰ । ਲੋਕਾਂ ਨੂੰ ਕਰਨਾ ਪੈਂਦਾ ਹੈ ਕਈ ਕਈ ਦਿਨ ਇੰਤਜ਼ਾਰ

ਲੁਧਿਆਣਾ 04.06.2025 ( ਹਰਮੇਲ ਸਿੰਘ ) ਜਿੱਥੇ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਵੱਡੇ ਕੰਮ ਕਰ ਰਹੀ ਹੈ ਉੱਥੇ ਹੀ ਗੱਲ ਕਰੀਏ ਲੁਧਿਆਣਾ ਪੂਰਵੀ ਦੇ ਤਹਿਸੀਲ ਅਧੀਨ ਆਉਂਦੇ ਪਿੰਡਾਂ ਦੇ ਜਿਹੜੇ ਕੰਮ ਉਹ ਟਾਈਮ ਸਿਰ ਨਹੀਂ ਹੁੰਦੇ ਲੋਕਾਂ ਨੂੰ ਕਈ ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ। ਪਟਵਾਰੀ ਆਪਣੇ ਵੱਲੋਂ ਕੰਮ ਕਰ ਦਿੰਦੇ ਨੇ ਕਿਤੇ … Read more

ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਹੋ ਰਹੇ ਸ਼ਾਮਿਲ

ਲੁਧਿਆਣਾ 03.06.2025 ( ਹਰਮੇਲ ਸਿੰਘ )ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਿੱਥੇ ਲਗਾਤਾਰ ਵਰਕਰ ਅਤੇ ਅਹੁਦੇਦਾਰ ਪਾਰਟੀ ਨੂੰ ਛੱਡ ਕੇ ਵੱਖ-ਵੱਖ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਅੱਜ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਹੋਰ ਵੀ ਮਜਬੂਤੀ ਮਿਲੀ ਜਦੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਨੇ ਆਮ ਆਦਮੀ ਪਾਰਟੀ ਦੇ ਸ਼ਮਸ਼ੇਰ … Read more

ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 15 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ : ਸਿਬਿਨ ਸੀ

ਚੰਡੀਗੜ੍ਹ, 3 ਜੂਨ ( harmel singh ) ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64-ਲੁਧਿਆਣਾ ਪੱਛਮੀ ਸੀਟ ਲਈ 26 ਮਈ ਤੋਂ 2 ਜੂਨ ਤੱਕ ਕੁੱਲ 22 ਉਮੀਦਵਾਰਾਂ ਵੱਲੋਂ … Read more

ਹਲਕਾ ਪੱਛਮੀ ਜੇ ਲੋਕਾਂ ਨੇ ਪਰਉਪਕਾਰ ਸਿੰਘ ਘੁੰਮਣ ਦੀ ਜਿੱਤ ਤੇ ਲਾਇਆ ਠੱਪਾ । ਮਿਲ ਰਿਹਾ ਭਰਵਾਂ ਹੁੰਗਾਰਾ

ਲੁਧਿਆਣਾ 03/06/2025 ਹਰਮੇਲ ਸਿੰਘ ਗੱਲ ਕਰੀਏ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੀ ਜਿੱਥੇ ਕਿ ਹਰ ਇੱਕ ਸਿਆਸੀ ਪਾਰਟੀ ਨੇ ਆਪਣਾ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ। ਪਰ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜਿਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਐਲਾਨਿਆ … Read more

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਭਗਵੰਤ ਮਾਨ ਸਰਕਾਰ ਦੀ ਲੁਧਿਆਣਾ ਵਿੱਚ 25,000 ਏਕੜ ਜ਼ਮੀਨ ਪੂਲਿੰਗ ਨੀਤੀ ਦੀ ਸਖ਼ਤ ਨਿੰਦਾ

ਤਾਰੀਖ: 3 ਜੂਨ, 2025 ( harmel singh ) ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਭਗਵੰਤ ਮਾਨ ਸਰਕਾਰ ਦੀ ਲੁਧਿਆਣਾ ਵਿੱਚ 25,000 ਏਕੜ ਜ਼ਮੀਨ ਪੂਲਿੰਗ ਨੀਤੀ ਦੀ ਸਖ਼ਤ ਨਿੰਦਾ, ਇਸ ਨੂੰ ਕਿਸਾਨ ਵਿਰੋਧੀ ਸਕੀਮ ਅਤੇ ਜ਼ਮੀਨ ਮਾਫੀਆ ਨੂੰ ਲਾਭ ਪਹੁੰਚਾਉਣ ਵਾਲੀ ਸਕੀਮ ਕਰਾਰ ਦਿੱਤਾ ਲੁਧਿਆਣਾ, ਪੰਜਾਬ – ਭੋਲਥ ਤੋਂ ਕਾਂਗਰਸ ਵਿਧਾਇਕ ਅਤੇ ਅਖਿਲ ਭਾਰਤੀ ਕਿਸਾਨ ਕਾਂਗਰਸ … Read more

ਲੁਧਿਆਣਾ ਦੇ ਪਾਵਰ ਗਰਿੱਡ ਨੂੰ ਮਿਲਿਆ ਭਰਵਾਂ ਹੁਲਾਰਾ, ਊਰਜਾ ਢਾਂਚੇ ਵਿੱਚ ਆ ਰਹੀ ਹੈ ਇੱਕ ਇਤਿਹਾਸਕ ਤਬਦੀਲੀ

ਲੁਧਿਆਣਾ ਦੇ ਪਾਵਰ ਗਰਿੱਡ ਨੂੰ ਮਿਲਿਆ ਭਰਵਾਂ ਹੁਲਾਰਾ, ਊਰਜਾ ਢਾਂਚੇ ਵਿੱਚ ਆ ਰਹੀ ਹੈ ਇੱਕ ਇਤਿਹਾਸਕ ਤਬਦੀਲੀ 221 ਕਰੋੜ ਰੁਪਏ ਦੇ ਨਿਵੇਸ਼ ਨਾਲ ਲੁਧਿਆਣਾ ਦੇ ਪਾਵਰ ਨੈੱਟਵਰਕ ਦਾ ਕੀਤਾ ਜਾਵੇਗਾ ਕਾਇਆਕਲਪ: ਹਰਭਜਨ ਸਿੰਘ ਈ.ਟੀ.ਓ. ਲੁਧਿਆਣਾ, 3 ਮਈ ,ਪੰਜਾਬ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਭਰਵਾਂ ਹੁਲਾਰਾ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿੱਤੀ ਸਾਲ 2024-25 … Read more

ਸੰਜੀਵ ਅਰੋੜਾ ਦੇ ਪ੍ਰਚਾਰ ਦਫ਼ਤਰ ਦਾ ਉਦਘਾਟਨ; ਲੁਧਿਆਣਾ ਪੱਛਮੀ ਵਿੱਚ ‘ਆਪ’ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਲੁਧਿਆਣਾ, 20 ਅਪ੍ਰੈਲ, 2025: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਪਾਰਟੀ ਦੇ ਲੁਧਿਆਣਾ (ਪੱਛਮੀ) ਤੋਂ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਵੈਲਕਮ ਪੈਲੇਸ, ਮਲਹਾਰ ਰੋਡ ਵਿਖੇ ਪ੍ਰਚਾਰ ਦਫ਼ਤਰ ਦਾ ਉਦਘਾਟਨ ਕੀਤਾ। ਉਦਘਾਟਨ ਢੋਲ ਦੀ ਤਾਲ ਅਤੇ ਗੁਰਦੁਆਰਾ ਗ੍ਰੰਥੀ ਵੱਲੋਂ ‘ਅਰਦਾਸ’ ਨਾਲ ਹੋਇਆ। ਇਸ ਮੌਕੇ … Read more

ਸੰਜੀਵ ਅਰੋੜਾ ਦੇ ਪ੍ਰਚਾਰ ਦਫ਼ਤਰ ਦਾ ਉਦਘਾਟਨ; ਲੁਧਿਆਣਾ ਪੱਛਮੀ ਵਿੱਚ ‘ਆਪ’ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਲੁਧਿਆਣਾ, 20 ਅਪ੍ਰੈਲ, 2025: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਪਾਰਟੀ ਦੇ ਲੁਧਿਆਣਾ (ਪੱਛਮੀ) ਤੋਂ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਵੈਲਕਮ ਪੈਲੇਸ, ਮਲਹਾਰ ਰੋਡ ਵਿਖੇ ਪ੍ਰਚਾਰ ਦਫ਼ਤਰ ਦਾ ਉਦਘਾਟਨ ਕੀਤਾ। ਉਦਘਾਟਨ ਢੋਲ ਦੀ ਤਾਲ ਅਤੇ ਗੁਰਦੁਆਰਾ ਗ੍ਰੰਥੀ ਵੱਲੋਂ ‘ਅਰਦਾਸ’ ਨਾਲ ਹੋਇਆ। ਇਸ ਮੌਕੇ … Read more

ਲੁਧਿਆਣੇ ਦਾ ਬੱਸ ਸਟੈਂਡ ਨੇੜੇ ਜੱਟ ਜਮਲਾ ਪਾਰਕ ਬਣਿਆ ਚਿੱਟੇ ਦਾ ਅੱਡਾ। ਕੁੜੀਆਂ ਸ਼ਰੇਆਮ ਕਰਦੀਆਂ ਨਸ਼ਾ Jatt Jamla Park near Ludhiana bus stand has become a hotbed for drugs. Girls are openly doing drugs.

ਲੁਧਿਆਣਾ :- ਮਿਤੀ 01.04.2025 ( ਹਰਮੇਲ ਸਿੰਘ ) ਗੱਲ ਕਰੀਏ ਨਸ਼ੇ ਦੀ ਜਿੱਥੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਦੱਸਿਆ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਵਿੱਢੀ ਹੋਈ ਹੈ ਨਸ਼ਾ ਤਸਕਰਾਂ ਦੇ ਘਰ ਢਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਜੱਟ ਯਮਲਾ ਪਾਰਕ ਦੇ ਕੋਲ ਸ਼ਰੇਆਮ ਕੁੜੀਆਂ ਚਿੱਟਾ ਪੀਂਦੀਆਂ ਹੋਈਆਂ … Read more