ਡੀ.ਸੀ ਅਤੇ ਐਸ.ਐਸ.ਪੀ ਵਿਜੀਲੈਂਸ ਨੇ ਨੌਜਵਾਨਾਂ ਨੂੰ ਪਾਰਦਰਸ਼ੀ ਸਮਾਜ ਲਈ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ

ਲੁਧਿਆਣਾ, 28 ਅਕਤੂਬਰ: harmel ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਐਸ.ਐਸ.ਪੀ ਵਿਜੀਲੈਂਸ ਰੁਪਿੰਦਰ ਕੌਰ ਸਰਾ ਨੇ ਵੀਰਵਾਰ ਨੂੰ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਰਗਰਮ ਅਤੇ ਰਚਨਾਤਮਕ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਪਾਰਦਰਸ਼ੀ ਅਤੇ ਜਵਾਬਦੇਹ ਸਮਾਜ ਬਣਾਉਣਾ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਅਪੀਲ ‘ਵਿਜੀਲੈਂਸ – ਸਾਡੀ … Read more

ਖੇਤੀਬਾੜੀ ਵਿਦਿਆਰਥੀਆਂ ਦਾ ਧਰਨਾ 34ਵੇਂ ਦਿਨ ‘ਚ — ਸਰਕਾਰ ਦੀ ਚੁੱਪੀ ‘ਤੇ ਗੁੱਸਾ ਤੇ ਨਿਰਾਸ਼ਾ ਵਧੀ

ਮਿਤੀ: 27 ਅਕਤੂਬਰ 2025 (ਸੋਮਵਾਰ harmel singh ) ਸਥਾਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਖੇਤੀਬਾੜੀ ਵਿਦਿਆਰਥੀਆਂ ਦਾ ਧਰਨਾ 34ਵੇਂ ਦਿਨ ‘ਚ — ਸਰਕਾਰ ਦੀ ਚੁੱਪੀ ‘ਤੇ ਗੁੱਸਾ ਤੇ ਨਿਰਾਸ਼ਾ ਵਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ (ASAP) ਵਲੋਂ ਲਗਾਇਆ ਗਿਆ ਧਰਨਾ ਅੱਜ 34ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਲਗਾਤਾਰ ਚੱਲ ਰਹੇ ਇਸ ਸੰਘਰਸ਼ ਨੇ … Read more

Arrest of Dig Bhullar by CBI Exposes AAP’s False Claims of Corruption free Governance: Sukhpal Khaira

Kapurthala ( Bholath 18.10.2025 Harmel singh ) Senior Congress leader and MLA Sukhpal Singh Khaira today strongly criticized the Aam Aadmi Party (AAP) government, calling the CBI’s arrest of Dig Bhullar the biggest corruption scandal directly linked to AAP and a devastating blow to its self-proclaimed image of “Kattar Imandaar” (hardcore honest) politics. Khaira said … Read more

ਮੁੱਖ ਮੰਤਰੀ ਸਾਹਿਬ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਲੁਧਿਆਣਾ ਦੇ ਪਿੰਡ ਕਨੀਜਾ ਦੇ ਇੰਤਕਾਲ ਨਹੀਂ ਹੋਏ ਦਰਜ

ਲੁਧਿਆਣਾ 30.09.2025 ( ਹਰਮੇਲ ਸਿੰਘ ) ਜਿਥੇ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਵੱਡੇ ਵਾਅਦੇ ਕਰਦੀ ਹੈ ਪਰ ਜਮੀਨੀ ਹਕੀਕਤ ਤੇ ਉਹ ਵਾਹਦੇ ਪੂਰੇ ਨਹੀਂ ਹੁੰਦੇ ਦਿਖਾਈ ਦਿੰਦੇ । ਲੋਕ ਪਟਵਾਰਖਾਨੇ ਆ ਜੀ ਚੱਕਰ ਕੱਟ ਕੱਟ ਕੇ ਥੱਕ ਜਾਂਦੇ। ਤੇ ਪੰਜਾਬ ਸਰਕਾਰ ਨੂੰ ਕੋਸਦੇ । ਹਾਲਹੀ ਦੇ ਵਿੱਚ ਲੁਧਿਆਣਾ ਤੇ ਪਿੰਡ ਕਨੀਜਾ ਜੇ ਲੋਕਾਂ … Read more

ਪੰਜਾਬ ਦੇ ਹੱਕਾਂ ਨਾਲ ਧੋਖੇ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ” – ਖਹਿਰਾ

ਖਹਿਰਾ ਨੇ ਪੰਜਾਬੀਆਂ ਦੇ ਹੱਕਾਂ ਦੀ ਰੱਖਿਆ ਲਈ ਆਪਣੇ ਪ੍ਰਾਈਵੇਟ ਮੈਂਬਰ ਬਿੱਲ ਦੀ ਤੁਰੰਤ ਪੇਸ਼ੀ ਦੀ ਮੰਗ ਨਵੀਂ ਕੀਤੀ ਵਿਧਾਇਕ ਸੁਖਪਾਲ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਖ਼ਤ ਯਾਦ ਦਿਵਾਇਆ ਕਿ ਉਹ ਜਲਦੀ ਤੋਂ ਜਲਦੀ ਉਸਦਾ ਪ੍ਰਾਈਵੇਟ ਮੈਂਬਰ ਬਿੱਲ, ਜੋ ਜਨਵਰੀ 2023 ਤੋਂ ਪੰਜਾਬ ਵਿਧਾਨ ਸਭਾ ਵਿੱਚ ਲਟਕਿਆ … Read more

ਲੁਧਿਆਣਾ ਪੱਛਮੀ ਸਬ-ਰਜਿਸਟਰਾਰ ਦਫ਼ਤਰ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲੁਧਿਆਣਾ, 11 ਅਗਸਤ –ਲੁਧਿਆਣਾ ਪੱਛਮੀ ਸਬ-ਰਜਿਸਟਰਾਰ ਦਫ਼ਤਰ ਦੇ ਚੌਕਸ ਸਟਾਫ਼ ਨੇ ਮਿਹਨਤ ਦਾ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਧਾਂਦਰਾ ਵਿੱਚ ਪਾਵਰ ਆਫ਼ ਅਟਾਰਨੀ ਬਣਾਉਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ, ਪਰਮਿੰਦਰ ਸਿੰਘ ਅਤੇ ਉਸਦੇ ਪੁੱਤਰ ਗੁਰਸਿਮਰਨ ਨੂੰ ਗ੍ਰਿਫ਼ਤਾਰ ਕਰ ਲਿਆ। ਦੋ ਮੁਲਜ਼ਮ, ਮਾਡਲ ਟਾਊਨ ਐਕਸਟੈਂਸ਼ਨ, ਦੁੱਗਰੀ ਦੇ ਵਸਨੀਕ, ਨੂੰ ਤੁਰੰਤ … Read more

ਮੁੰਡੇ ਨੇ ਵਿਆਹ ਕਰਵਾ ਲੁਧਿਆਣਾ ਦੀ ਰਹਿਣ ਵਾਲੀ ਲੜਕੀ ਦੀ ਕੀਤੀ ਜ਼ਿੰਦਗੀ ਖਰਾਬ

ਇਹ ਲੜਕਾ ਦੁਬਈ ਫਰਾਰ ਹੋ ਚੁੱਕਾ ਹੈ । ਸਿਕਿਉਰਟੀ ਗਾਰਡ ਦਾ ਕੰਮ ਕਰ ਰਿਹਾ ਹੈ। ਨਵਾਂ ਸ਼ਹਿਰ ਦੇ ਸ਼ੇਖੂਪੁਰਾ ਪਿੰਡ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਜਿਸਨੇ ਪ੍ਰੇਮੀਕਾ ਰੱਖਣ ਦੇ ਬਾਵਜੂਦ ਇਸਨੇ ਲੁਧਿਆਣਾ ਦੀ ਰਹਿਣ ਵਾਲੀ ਇੱਕ ਲੜਕੀ ਦੇ ਪਰਿਵਾਰ ਵਾਲਿਆਂ ਦੇ ਨਾਲ ਇਸਦੇ ਮਾਂ ਬਾਪ ਅਤੇ ਇਸਨੇ ਝੂਠ ਬੋਲ ਕੇ ਵਿਆਹ ਕਰਵਾਇਆ ਅਤੇ ਉਸ … Read more

ਲੁਧਿਆਣਾ ਵਿੱਚ ਲੋਨ ਦਿਵਾਉਣ ਨੂੰ ਲੈ ਕੇ ਦਿਨੋ ਦਿਨ ਵੱਧ ਰਹੇ ਠੱਗੀ ਦੇ ਮਾਮਲੇ। ਜਾਲੀ ਫਰਦਾਂ ਤਿਆਰ ਕਰਕੇ ਬੈਂਕਾਂ ਨੂੰ ਲਾਉਂਦੇ ਨੇ ਲੱਖਾਂ ਦਾ ਚੂਨਾ।

ਲੁਧਿਆਣਾ 08.08.2025 ( ਬਿਊਰੋ ) ਲੁਧਿਆਣਾ ਦੀ ਫਿਰੋਜ਼ਗਾਰੀ ਮਾਰਕੀਟ ਜਿੱਥੇ ਬੈਂਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇੱਥੇ ਫਾਇਨਾਂਸ ਕੰਪਨੀਆਂ ਨੇ ਜੋ ਕਿ ਲੋਕਾਂ ਦੀ ਸਹੂਲਤ ਵਾਸਤੇ ਲੋਨ ਦਿੰਦੀਆਂ ਨੇ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਕੁਝ ਸ਼ਰਾਰਤੀ ਅਨਸਰਾਂ ਦੀ ਜੋ ਕਿ ਭੋਲੇ ਭਾਣੇ ਲੋਕਾਂ ਨੂੰ ਲੋਣ ਦਵਾਉਣ ਨੂੰ ਲੈ ਕੇ … Read more