ਕੇਜਰੀਵਾਲ ਇੱਕ ਜ਼ਹਿਰੀਲਾ ਸੱਪ ਹੈ, ਪੰਜਾਬ ਜਿੰਨਾ ਦੁੱਧ ਪਿਲਾਏਗਾ, ਓਨਾ ਹੀ ਮਾਰੇਗਾ ਡੰਗ : ਅਲਕਾ ਲਾਂਬਾ

ਲੁਧਿਆਣਾ ( 14 ਜੂਨ 2025 )ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਨੇ ਅਰਵਿੰਦ ਕੇਜਰੀਵਾਲ ਨੂੰ ਸੱਤਾ ਦਾ ਲਾਲਚੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਹੈ। ਜੇਕਰ ਉਨ੍ਹਾਂ ਨੂੰ ਕਿਸੇ ਨਾਲ ਕੋਈ ਲਗਾਵ ਜਾਂ ਪਿਆਰ ਹੈ ਤਾਂ ਉਹ ਪੰਜਾਬ ਦੀ ਜ਼ੈੱਡ ਪਲੱਸ ਸੁਰੱਖਿਆ, ਕਾਰਾਂ ਦੇ ਕਾਫਲੇ ਅਤੇ ਪੰਜਾਬ ਦੇ ਜਹਾਜ਼ … Read more

ਲੁਧਿਆਣਾ ਪੱਛਮੀ ਹਲਕੇ ਦੀ ਲੜਾਈ ਪੰਜਾਬ ਤੇ ਕਾਬਜ਼ ਗੈਰ ਪੰਜਾਬੀ ਧਾੜਵੀਆਂ ਨਾਲ ਹੈ – ਭਾਰਤ ਭੂਸ਼ਣ ਆਸ਼ੂ

ਲੁਧਿਆਣਾ, 13 ਜੂਨ:ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਲੁਧਿਆਣਾ ਪੱਛਮੀ ਉਪ ਚੋਣ ਲਈ ਪਾਰਟੀ ਉਮੀਦਵਾਰ, ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ ਕਿ ਮੌਜੂਦਾ ਉਪ ਚੋਣ ਅਸਲ ਵਿੱਚ ਗੈਰ-ਪੰਜਾਬੀਆਂ ਵਿਰੁੱਧ ਪੰਜਾਬੀਆਂ ਦੀ ਲੜਾਈ ਹੈ ਜੋ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਅਤੇ ਲੁੱਟਣ ਤੋਂ ਬਾਅਦ ਹੁਣ ਰਾਜਨੀਤਿਕ ਸੱਤਾ ‘ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ … Read more

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: ਵਿਜੀਲੈਂਸ ਬਿਊਰੋ ਵੱਲੋਂ ਐਸ.ਡੀ.ਐਮ. ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਕਾਬੂ

ਚੰਡੀਗੜ੍ਹ 13 ਜੂਨ, 2025 –ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਐਸ.ਡੀ.ਐਮ. ਦਫ਼ਤਰ, ਜ਼ਿਲ੍ਹਾ ਰਾਏਕੋਟ, ਲੁਧਿਆਣਾ ਵਿਖੇ ਤਾਇਨਾਤ ਸਟੈਨੋ ਜਤਿੰਦਰ ਸਿੰਘ ਨੂੰ 24,06,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ … Read more

ਕਾਂਗਰਸੀ ਉਮੀਦਵਾਰ ਆਸ਼ੂ ਦੇ ਸਮਰਥਨ’ਚ ਉੱਤਰੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ

ਲੁਧਿਆਣਾ ( 13 ਜੂਨ ) ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਬਾਵਾ ਸਮੇਤ ਹੋਰ ਵੀ ਆਗੂ ਮੌਜੂਦ ਸਨ। ਫਿਰੋਜ਼ਪੁਰ ਰੋਡ ਸਥਿਤ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਪਹੁੰਚੇ … Read more

ਪੰਜਾਬ ਨੂੰ ਰੰਗਲਾ ਬਣਾਉਣ ਦੇ ਨਾਂ ’ਤੇ ’ਆਪ’ ਦੀ ਦਿੱਲੀ ਲੀਡਰਸ਼ਿਪ ਨੇ ਪੰਜਾਬ ਨੂੰ ਬਣਾ ਦਿੱਤਾ ਕੰਗਲਾ – ਪਵਨ ਬਾਂਸਲ

ਲੁਧਿਆਣਾ ( 13 ਜੂਨ ) ਸਾਬਕਾ ਕੇਂਦਰੀ ਰੇਲ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਅਗਰ-ਨਗਰ ਇਲਾਕੇ ਵਿੱਚ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸਥਾਨਕ ਲੋਕਾਂ ਨੂੰ ਅਪੀਲ ਕੀਤੀ। ਕਿ ਉਹ ਆਪਣੇ ਜਾਣੇ ਪਛਾਣੇ , ਪਰਖੇ , ਜਾਂਚੇ ਹਰਮਨ ਪਿਆਰੇ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਵੋਟ ਦੇ ਕੇ ਕਾਮਯਾਬ ਕਰਨ । ਇਸ … Read more

ਵਿਧਾਨ ਸਭਾ ਹਲਕਾ ਪੱਛਮੀ ਦੇ ਲੋਕ ਮਜਬੂਰ ਨਹੀਂ , ਆਸ਼ੂ ਦੇ ਰੂਪ’ ਚ ਚੁਣਨਗੇ ਮਜ਼ਬੂਤ ਵਿਧਾਇਕ

ਲੁਧਿਆਣਾ ( 13ਜੂਨ )ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਦੇ ਸਮਰਥਨ ਵਿੱਚ ਜਵਾਹਰ ਨਗਰ ਕੈਂਪ ਵਿਖੇ ਹੋਈ ਚੋਣ ਮੀਟਿੰਗ ਵਿੱਚ ਜਨਸੈਲਾਬ ਉਮੜਨ ਨਾਲ ਵਿਰੋਧੀ ਪਾਰਟੀਆਂ ਦੇ ਹੋਂਸਲੇ ਪਸਤ ਹੋ ਹਏ। ਸਥਾਨਕ ਲੋਕਾਂ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦਾ ਭਵਿੱਖ ਦੇ ਵਿਧਾਇਕ ਦੇ ਤੌਰ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ … Read more

ਅਕੇਲਾ ਚਲਾ ਥਾ , ਜ਼ਿੰਦਗੀ ਕੇ ਸਫ਼ਰ ਮੇਂ , ਚੱਲਤੇ ਚੱਲਤੇ ਕਾਫ਼ਲਾ ਬਨ ਗਯਾ ॥

ਲੁਧਿਆਣਾ ਵਾਸੀਆਂ ਦੀ ਮੁਹੱਬਤ ਤੇ ਸਾਥ ਲਈ ਸ਼ੁਕਰੀਆ – ਆਸ਼ੂ ਲੁਧਿਆਣਾ ( 13 ਜੂਨ )ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਚੋਣ ਪ੍ਰਚਾਰ ਸਿਖਰ ਤੇ ਪੁੱਜ ਚੁੱਕਾ ਹੈ । ਸਖ਼ਤ ਗਰਮੀ ਦੇ ਬਾਵਜੂਦ ਸਿਆਸੀ ਅਖਾੜਾ ਭਖਿਆ ਪਿਆ ਹੈ । ਸਾਰੀਆਂ ਪਾਰਟੀਆਂ ਦੇ ਨੱਕ ਸਵਾਲ ਬਣ ਚੁੱਕੀ ਹੈ ਲੁਧਿਆਣਾ ਦੀ ਜ਼ਿਮਨੀ ਚੋਣ । ਕਾਂਗਰਸ ਪਾਰਟੀ ਦੇ ਉਮੀਦਵਾਰ … Read more

ਆਸ਼ੂ ਨੂੰ ਡੋਰ-ਟੂ-ਡੋਰ ਪ੍ਰਚਾਰ ਦੌਰਾਨ ਮਿਲ ਰਿਹਾ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਨੌਜਵਾਨ ਵੋਟਰਾਂ ਤੋਂ ਸਨਮਾਨ ਦੇ ਰਿਹਾ ਹੈ ਕਾਂਗਰਸ ਦੀ ਜਿੱਤ ਦਾ ਸੰਕੇਤ : ਆਸ਼ੂ

ਲੁਧਿਆਣਾ ( 12 ਜੂਨ 2025 )ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਘਰ-ਘਰ ਪ੍ਰਚਾਰ ਦੌਰਾਨ ਬਜ਼ੁਰਗਾਂ ਤੋਂ ਮਿਲ ਰਿਹਾ ਆਸ਼ੀਰਵਾਦ, ਮਹਿਲਾ, ਪੁਰਸ਼ ਅਤੇ ਨੌਜਵਾਨ ਵੋਟਰਾਂ ਤੋਂ ਮਿਲ ਰਿਹਾ ਸਤਿਕਾਰ ਕਾਂਗਰਸ ਦੀ ਜਿੱਤ ਦਾ ਸੰਕੇਤ ਦੇ ਰਿਹਾ ਹੈ। ਵਿਧਾਨ ਸਭਾ ਪੱਛਮੀ ਵਿੱਚ ਬਦਲਾਅ ਦੀ ਲਹਿਰ ਸਾਫ਼ ਦਿਖਾਈ ਦੇ ਰਹੀ ਹੈ। ’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ … Read more

ਸੀਏ ਪਰਿਵਾਰ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਦਿੱਤਾ ਸਮਰਥਨ

ਲੁਧਿਆਣਾ 12.06.2025 :- ਸਥਾਨਕ ਲਾਇਨਜ਼ ਕਲੱਬ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸੀਏ ਪਰਿਵਾਰ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਮਰਥਨ ਦਿੱਤਾ। ਭਾਰਤ ਭੂਸ਼ਣ ਆਸ਼ੂ ਦੇ ਵਿਧਾਇਕ ਅਤੇ ਮੰਤਰੀ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਸੀਏ ਪਰਿਵਾਰ ਨਾਲ ਸਬੰਧਤ ਦਿਨੇਸ਼ ਸ਼ਰਮਾ ਅਤੇ ਸਮੀਰ ਗੁਪਤਾ ਨੇ ਉਪ ਚੋਣ ਵਿੱਚ ਕਾਂਗਰਸ ਦਾ ਸਮਰਥਨ ਕਰਨ … Read more

ਕੇਜਰੀਵਾਲ ਨੂੰ ਗਰੀਬਾਂ ਅਤੇ ਦਲਿਤਾਂ ਤੋਂ ਆਉਂਦੀ ਹੈ ਮੁਸ਼ਕ ( ਬਦਬੂ ) – ਚਰਨਜੀਤ ਚੰਨੀ

ਜਲੰਧਰ’ ਚ ਕਬੀਰ ਜਯੰਤੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੇਏ ਕੇਜਰੀਵਾਲ, ਤਿੰਨ ਕਿਲੋਮੀਟਰ ਦੂਰ ਇੱਕ ਪਾਰਕ ਦਾ ਉਦਘਾਟਨ ਕਰਕੇ ਚਲੇ ਗਏ ਵਾਪਸ ਲੁਧਿਆਣਾ ( 12 ਜੂਨ )ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦਲਿਤ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ’ਆਪ’ ਸੁਪਰੀਮੋ ਨੂੰ ਦਲਿਤਾਂ ਅਤੇ ਗਰੀਬਾਂ ਤੋਂ … Read more