ਵਿਧਾਨ ਸਭਾ ਪੱਛਮੀ ਦੇ ਲੋਕ ’ਆਮ ਆਦਮੀ ਪਾਰਟੀ “ ਦੀ ਸਰਕਾਰ ਨੂੰ ਦੇਣਗੇ ਰਿਟਰਨ ਗਿਫੱਟ ਦੇ ਰੂਪ ਵਿੱਚ ਹਾਰ ਦੀ ਗਾਰੰਟੀ : ਆਸ਼ੂ
ਵਿਧਾਨਸਭਾ ਪੱਛਮੀ ਦੇ ਸੈੰਕੜੇ ਵਸਨੀਕਾਂ ਨੇ ਸਤਿਆਮੇਵ ਜਯਤੇ ਦੇ ਸਿਧਾਂਤ ਚੱਲਣ ਵਾਲੇ ਆਸ਼ੂ ਦੇ ਹੱਕ ਵਿੱਚ ਵੋਟਾ ਪਾਉਣ ਦਾ ਲਿਆ ਅਹਿਦ ਦੋ ਦਰਜਨ ਤੋ ਵਧੇਰੇ ਕਲੋਨੀਆਂ ਤੇ ਮਹੱਲਿਆਂ ਦੇ ਵਸਨੀਕ ਹੋਏ ਕਾਂਗਰਸ ਦੀ ਵਿਸ਼ਾਲ ਮੀਟਿੰਗ ਵਿੱਚ ਸ਼ਾਮਿਲ ਲੁਧਿਆਣਾ ( 12 ਜੂਨ )ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦੇ ਦੋ … Read more