134 ਖਿਡਾਰੀਆਂ ਦਾ ਡੋਪ ਟੈਸਟ ਆਇਆ ਪੋਜੀਟਿਵ । ਖੇਡ ਵਿਭਾਗ ਨੇ ਖਿਡਾਰੀਆਂ ਨੂੰ ਕੀਤਾ ਸਸਪੈਂਡ

ਲੁਧਿਆਣਾ ( ਹਰਮੇਲ ਸਿੰਘ ) 13.07.2025 ਨਸ਼ਾ ਪੂਰੇ ਭਾਰਤ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ ਜਿੱਥੇ ਦੇਸ਼ ਦੇ ਨੌਜਵਾਨਾਂ ਨੂੰ ਨਿਗਲ ਰਿਹਾ ਹੈ ਉੱਥੇ ਹੀ ਨਸ਼ਾ ਖਿਡਾਰੀਆਂ ਨੂੰ ਵੀ ਨਹੀਂ ਛੱਡ ਰਿਹਾ ਕੁਝ ਖਿਡਾਰੀ ਨਸ਼ੇ ਦਾ ਸਹਾਰਾ ਲੈ ਕੇ ਮੈਡਲ ਜਿੱਤ ਰਹੇ ਨੇ ਜਿਸ ਦਾ ਸਿੱਧੇ ਤੌਰ ਤੇ ਅਸਰ ਉਹਨਾਂ ਖਿਡਾਰੀਆਂ ਦੇ ਉੱਤੇ ਪੈਂਦਾ ਹੈ … Read more