ਕੇਜਰੀਵਾਲ ਦੀ ਪ੍ਰੈਸ ਕਲੱਬ ਬਣਾਉਣ ਦੀ ਗਰਾਂਟੀ ਨੂੰ ਲਾਗੂ ਕੀਤਾ ਜਾਵੇਗਾ : ਮੰਤਰੀ ਮੁੰਡੀਆਂ, ਵਿਧਾਇਕ ਗਰੇਵਾਲ ਤੇ ਸਿੱਧੂ ਅਤੇ ਮੇਅਰ ਇੰਦਰਜੀਤ ਕੌਰ
ਲੁਧਿਆਣਾ ( harmel singh ) ਵਰਲਡ ਡਿਜਿਟਲ ਪ੍ਰੈਸ ਡੇਅ ਨੂੰ ਸਮਰਪਿਤ “ਡਿਜਿਟਲ ਪ੍ਰੈਸ ਕਲੱਬ” ਦੀ 7ਵੀਂ ਵਰ੍ਹੇਗੰਢ ਹੋਟਲ ਬੈਲਾ ਕੋਸਟਾ ‘ਚ ਸ਼ਾਨਦਾਰ ਤਰੀਕੇ ਨਾਲ ਮਨਾਈ ਗਈ। ਜਿਸ ਦੀ ਸ਼ੁਰੂਆਤ ਜੁਆਇੰਟ ਸਕੱਤਰ ਹਰਜੀਤ ਸਿੰਘ ਖਾਲਸਾ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਪ੍ਰਸ਼ਾਦ ਵੰਡਣ ਉਪਰੰਤ ਕੀਤੀ ਗਈ। ਇਸ ਸਮਾਗਮ ‘ਚ ਕੈਬਨਿਟ ਮੰਤਰੀ ਸ੍ਰ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਵੰਤ … Read more