ਛੋਟੀ ਉਮਰ ਚ ਕੁੜੀਆਂ ਹੋ ਰਹੀਆਂ ਨੇ ਡਿਪਰੈਸ਼ਨ ਦਾ ਸ਼ਿਕਾਰ
ਲੁਧਿਆਣਾ 04.11.2025 ( ਹਰਮੇਲ ਸਿੰਘ) ਅਕਸਰ ਦੇਖਿਆ ਜਾਂਦਾ ਹੈ ਦੁਕਾਨਦਾਰ ਅਤੇ ਫੈਕਟਰੀ ਵਾਲੇ ਜਿਆਦਾਤਰ ਮਹਿਲਾਵਾਂ ਨੂੰ ਰੱਖਦੇ ਹਨ । ਜੇਕਰ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਘਰ ਦੀ ਮਜਬੂਰੀ ਦੇ ਕਰਕੇ ਘੱਟ ਤਨਖਾਹ ਦੇ ਵਿੱਚ ਉਹ ਲੱਗ ਜਾਂਦੇ ਨੇ । ਲੇਕਿਨ ਬਹੁਤ ਘੱਟ ਦੁਕਾਨਦਾਰ ਅਤੇ ਖੇਤੀ ਮਾਲਿਕ ਹਨ ਜੋ ਕਿ ਮਹਿਲਾਵਾਂ ਦੀ ਮਜਬੂਰੀ ਸਮਝਦੇ … Read more