ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਮਿਲੇ ਗਾ ਹੁਣ ਛੁੱਟਕਾਰਾ।
ਲੁਧਿਆਣਾ, 15 ਨਵੰਬਰ ( harmel singh ) ਪਾਵਰ ਮੰਤਰੀ ਸੰਜੀਵ ਅਰੋੜਾ ਨੇ ਸ਼ਨੀਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਮਹੱਤਵਾਕਾਂਖੀ ਪਾਵਰ ਲਾਈਨ ਅੱਪਗ੍ਰੇਡੇਸ਼ਨ ਮੇਕ-ਓਵਰ ਪ੍ਰੋਜੈਕਟ ਦਾ ਘੂਮਰ ਮੰਡੀ ਵਿੱਚ ਸਾਈਟ ਤੇ ਜਾਇਜ਼ਾ ਲਿਆ। ਇਹ ਪ੍ਰੋਜੈਕਟ ਰਾਜ ਦੇ ਸ਼ਹਿਰੀ ਪਾਵਰ ਇਨਫਰਾਸਟਰਕਚਰ ਨੂੰ ਹੋਰ ਸੁਰੱਖਿਅਤ, ਭਰੋਸੇਯੋਗ ਤੇ ਸੁੰਦਰ ਬਣਾਉਣ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ … Read more