ਲੁਧਿਆਣਾ ਦੀ ਹੈਬੋਵਾਲ ਪੁਲਿਸ ਨੇ ਕਿਟਨੈਪਰ ਕੀਤੇ ਕਾਬੂ
ਸ਼੍ਰੀ ਸਵੱਪਨ ਸ਼ਰਮਾ IPS ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਕੱਲ ਮਿਤੀ 11/12/2025 ਨੂੰ ਦੇਰ ਰਾਤ ਥਾਣਾ ਹੈਬੋਵਾਲ ਦੇ ਏਰੀਆ ਵਿੱਚੋਂ ਇੱਕ ਲੜਕੇ ਨੂੰ ਕਿਡਪੈਨ ਕਰਕੇ ਆਪਣੇ ਨਾਲ ਲਿਜਾਣ ਸੰਬੰਧੀ ਵਾਰਦਾਤ ਹੋਣ ਦੀ ਇਤਲਾਹ ਮਿਲੀ ਜਿਸ ਵਿੱਚਸਤਵਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਰਣਜੋਧ ਪਾਰਿਕ ਹੈਬਵਾਲ ਕਲਾਂ ਨੇ ਦੱਸਿਆ ਕਿ … Read more