ਲੁਧਿਆਣਾ ਤੋਂ ਲੁੱਟ ਖੋਹ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ

ਲੁਧਿਆਣਾ 14.01.2026 ( ਹਰਮੇਲ ਸਿੰਘ) ਬੀਤੇ ਦਿਨੀਂ ਥਾਣਾ ਜੋਧੇਵਾਲ ਦੀ ਪੁਲਿਸ ਨੇ ਕਾਕੋਵਾਲ ਰੋਡ ਤੋਂ ਤਿੰਨ ਲੁਟੇਰੇ ਕਾਬੂ ਕੀਤੇ ਦੱਸ ਦਈਏ ਕੀ ਇਨਾ ਲੁਟੇਰਿਆਂ ਨੇ ਬੀਤੇ ਦਿਨੀ ਕਾਕੋਵਾਲ ਰੋਡ ਤੋਂ ਦਾਤ ਦਿਖਾ ਕੇ ਮੋਟਰਸਾਈਕਲ ਦੀ ਖੋਹ ਕੀਤੀ ਸੀ ਜਿਸ ਤੇ ਤਫਤੀਸ਼ ਤੇ ਥਾਣਾ ਯੋਧੇਵਾਲ ਦੀ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ । ਪੁਲਿਸ ਨੇ … Read more