ਲੁਧਿਆਣਾ 25.06.2026 ( ਹਰਮੇਲ ਸਿੰਘ ) ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਾਵਾਂ ਭੈਣਾਂ ਸਤਿਕਾਰ ਯੋਜਨਾ ਸਕੀਮ ਤਹਿਤ ਆਨਲਾਈਨ ਫਾਰਮ ਭਰੇ ਜਾਣ ਨੂੰ ਲੈ ਕੇ ਵੱਖ-ਵੱਖ ਮਹਿਕਮਿਆਂ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਨੇ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਦੀ ਆਸ਼ਾ ਵਰਕਰ ਵੱਲੋਂ ਆਪਣੀ ਮਨ ਮਰਜ਼ੀ ਦੇ ਨਾਲ ਕੰਮ ਕਰਨ ਦੇ ਦੋਸ਼ ਲੱਗੇ ਨੇ ਲੋਕਾਂ ਦਾ ਕਹਿਣਾ ਹੈ ਕਿ ਆਸ਼ਾ ਵਰਕਰ ਜਸਵੀਰ ਕੌਰ ਆਪਣੇ ਚਹੇਤਿਆਂ ਦੇ ਫਾਰਮ ਸਭ ਤੋਂ ਪਹਿਲਾਂ ਭਰਦੀ ਹੈ ਪਰ ਆਮ ਲੋਕਾਂ ਨੂੰ ਵੈਬਸਾਈਟ ਬੰਦ ਹੋਣ ਦਾ ਹਵਾਲਾ ਦੇ ਕੇ ਵਾਪਸ ਮੋੜ ਦਿੰਦੀ ਹੈ । ਜਿੱਥੇ ਕਿ ਅੱਜ ਦੇ ਟਾਈਮ ਤੇ ਲੋਕ ਸਮਾਂ ਕੱਢ ਕੇ ਜਦੋਂ ਉਸ ਕੋਲ ਜਾਂਦੇ ਹਨ ਤਾਂ ਉਸ ਵੱਲੋਂ ਵੈਬਸਾਈਟ ਬੰਦ ਹੋਣ ਦਾ ਹਵਾਲਾ ਦੇ ਕੇ ਵਾਪਸ ਮੋੜ ਦਿੰਦੇ ਨੇ । ਇਸ ਬਾਬਤ ਜਦੋਂ ਅਸੀਂ ਜਸਵੀਰ ਕੌਰ ਨੂੰ ਫੋਨ ਕੀਤਾ ਤਾਂ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ । ਜਿਸ ਤੋਂ ਬਾਅਦ ਸਾਡੇ ਵੱਲੋਂ ਜ਼ਿਲ੍ਹਾ ਪ੍ਰਧਾਨ ਆਸ਼ਾ ਵਰਕਰ ਰਾਜਵੰਤ ਕੌਰ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਉਹ ਸਾਡਾ ਵੀ ਫੋਨ ਨਹੀਂ ਚੁੱਕਦੀ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਕਿ ਕੋਈ ਵੀ ਸਰਕਾਰੀ ਅਫਸਰ ਜਦੋਂ ਡਿਊਟੀ ਤੇ ਹੋਵੇ ਤਾਂ ਉਸ ਨੂੰ ਫੋਨ ਚੱਕਣਾ ਲਾਜ਼ਮੀ ਹਾਂ । ਤਾਂ ਕਿ ਲੋਕਾਂ ਦਾ ਸਮਾਂ ਬਚ ਸਕੇ ਅਤੇ ਉਨਾਂ ਦਾ ਮਸਲਾ ਜਲਦੀ ਹੱਲ ਹੋ ਸਕੇ ਪਰ ਇੱਥੇ ਤਸਵੀਰ ਉਲਟ ਹੈ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਆਸ਼ਾ ਵਰਕਰ ਜਸਵੀਰ ਕੌਰ ਕਿਸੇ ਦਾ ਵੀ ਫੋਨ ਨਹੀਂ ਚੁੱਕਦੀ । ਜਦੋਂ ਸਾਡੇ ਵੱਲੋਂ ਵੀ ਇਸ ਬਾਬਤ ਫੋਨ ਕੀਤਾ ਗਿਆ ਤਾਂ ਉਸ ਵੱਲੋਂ ਸਾਡਾ ਵੀ ਫੋਨ ਨਹੀਂ ਚੁੱਕਿਆ । ਜਿਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਧਿਕਾਰੀ ਆਸ਼ਾ ਵਰਕਰ ਜਸਬੀਰ ਕੌਰ ਦੇ ਉੱਤੇ ਕੀ ਐਕਸ਼ਨ ਲੈਂਦੀ ਹੈ
ਹੋਰ ਪੜ੍ਹੋ
3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
July 10, 2026
5:57 pm
No Comments
ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਦੀ ਆਸ਼ਾ ਵਰਕਰ ਤੋਂ ਲੋਕ ਹੋਏ ਦੁਖੀ
June 25, 2026
9:59 am
No Comments
ਪੈਸੇ ਲਏ ਵਰਕ ਵੀਜੇ ਦੇ ਦਿੱਤਾ ਟੂਰਿਸਟ ਵੀਜਾ । ਏਜੰਟ ਖਿਲਾਫ ਪੀੜਤ ਨੇ ਦਿੱਤੀ ਦਰਖਾਸਤ
June 7, 2026
9:56 pm
No Comments
ਲੁਧਿਆਣਾ ਦੇ ਪਿੰਡ ਪੱਤੀ ਸ਼ੋਲੇ ਅਤੇ ਪਿੰਡ ਕਪੂਰ ਸਿੰਘ ਵਾਲਾ ਦੇ ਪਿੰਡ ਵਾਸੀਆਂ ਨੇ ਪਹਿਲਾ ਸੀਤਲਾ ਮਾਤਾ ਦਾ ਕਰਵਾਇਆ ਗਿਆ ਜਗਰਾਤਾ
May 9, 2026
7:45 am
No Comments
ਘਰ ਦੇ ਅੰਦਰ ਦਾਖਲ ਹੋ ਚੋਰਾਂ ਨੇ 25 ਤੋਲੇ ਸੋਨਾ ਅਤੇ ਚਾਰ ਤੋਂ ਪੰਜ ਲੱਖ ਉੜਾਇਆ ਕੈਸ਼,
May 8, 2026
8:12 am
No Comments
और पढ़ें
ਲੁਧਿਆਣਾ ‘ਚ ਡੀ.ਸੀ.ਐਚ.ਬੀ.-2027 ਲਈ 220 ਤੋਂ ਵੱਧ ਫੀਲਡ ਕਾਰਜਕਰਤਾਵਾਂ ਦੀ ਤਿੰਨ ਰੋਜ਼ਾ ਸਿਖਲਾਈ ਸੰਪੰਨ
July 31, 2026
9:19 am
No Comments
3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
July 10, 2026
5:57 pm
No Comments
ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਦੀ ਆਸ਼ਾ ਵਰਕਰ ਤੋਂ ਲੋਕ ਹੋਏ ਦੁਖੀ
June 25, 2026
9:59 am
No Comments
ਪੈਸੇ ਲਏ ਵਰਕ ਵੀਜੇ ਦੇ ਦਿੱਤਾ ਟੂਰਿਸਟ ਵੀਜਾ । ਏਜੰਟ ਖਿਲਾਫ ਪੀੜਤ ਨੇ ਦਿੱਤੀ ਦਰਖਾਸਤ
June 7, 2026
9:56 pm
No Comments
ਲੁਧਿਆਣਾ ਦੇ ਪਿੰਡ ਪੱਤੀ ਸ਼ੋਲੇ ਅਤੇ ਪਿੰਡ ਕਪੂਰ ਸਿੰਘ ਵਾਲਾ ਦੇ ਪਿੰਡ ਵਾਸੀਆਂ ਨੇ ਪਹਿਲਾ ਸੀਤਲਾ ਮਾਤਾ ਦਾ ਕਰਵਾਇਆ ਗਿਆ ਜਗਰਾਤਾ
May 9, 2026
7:45 am
No Comments