ਰਵੈਨਿਊ ਕਾਨਗੋ ਐਸੋਸੀਏਸ਼ਨ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਨਵੇਂ ਸਾਲ ਦਾ ਕੈਲੰਡਰ ਕੀਤਾ ਗਿਆ ਜਾਰੀ । ਹਰਵੀਰ ਸਿੰਘ ਢੀਡਸਾ

👇समाचार सुनने के लिए यहां क्लिक करें

ਅੱਜ ਦਿਨ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਸ੍ਰੀ ਹਰਬੀਰ ਸਿੰਘ ਢੀਡਸਾ ਦੀ ਪ੍ਰਧਾਨਗੀ ਹੇਠ ਅਤੇ ਬਾਕੀ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਲੁਧਿਆਣੇ ਦੇ ਮੁਕਾਮ ਵਿਖੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਜਿਸ ਉਪਰੰਤ ਪ੍ਰੈਸ ਕਾਨਫਰੰਸ ਕਰਦੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਦਿਨਾਂ ਵਿੱਚ ਨੂੰ ਮਾਣਯੋਗ ਮਾਲ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਦੀ ਰੈਵਨਿਊ ਕਨਗੋ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਇੱਕ ਮੀਟਿੰਗ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ ਸਰਕਾਰ ਅੱਗੇ ਇਹ ਵੀ ਮੰਗ ਰੱਖੀ ਗਈ ਕਿ ਜੋ ਮੋਗੇ ਜਿਲੇ ਵਿੱਚ ਇਲੈਕਸ਼ਨ ਡਿਊਟੀ ਦੌਰਾਨ ਟੀਚਰ ਪਤੀ ਪਤਨੀ ਦੀ ਮੌਤ ਹੋਈ ਹੈ ਉਨਾਂ ਨੂੰ ਸ਼ਹੀਦਾਂ ਵਾਲਾ ਦਰਜਾ ਦੇ ਕੇ ਉਹਨਾਂ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਦਿੱਤੀ ਜਾਵੇ ਸੂਬਾ ਸਰਕਾਰ ਵੱਲੋਂ 2025 ਸਾਲ ਵਿੱਚ ਮੁਲਾਜ਼ਮ ਵਰਗ ਨੂੰ ਕੋਈ ਵੀ ਡੀਏ ਦੀ ਕਿਸ਼ਤ ਨਹੀਂ ਦਿੱਤੀ ਗਈ ਇਸ ਸਬੰਧੀ ਵੀ ਸਰਕਾਰ ਦੀ ਨਿਖੇਦੀ ਕੀਤੀ ਗਈ ਇਸ ਤੋਂ ਇਲਾਵਾ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਤੇ ਹੋਏ ਪਰਚੇ ਦੀ ਵੀ ਨਿਖੇਦੀ ਕੀਤੀ ਗਈ ਅਤੇ ਸਰਕਾਰ ਅਤੇ ਮਾਨਯੋਗ ਗਵਰਨਰ ਸਾਹਿਬਾਨ ਨੂੰ ਇਹ ਮੰਗ ਕਰਦੇ ਹਾਂ ਕਿ ਇਸ ਸਬੰਧੀ ਪੜਤਾਲ ਕਰਕੇ ਜੋ ਗਲਤ ਪਰਚੇ ਪੱਤਰਕਾਰਾਂ ਉੱਪਰ ਦਰਜ ਹੋਏ ਹਨ ਨੂੰ ਰੱਦ ਕੀਤਾ ਜਾਵੇ ਇਸ ਸਬੰਧੀ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਜਲਦ ਹੀ ਮਾਣਯੋਗ ਗਵਰਨਰ ਸਾਹਿਬਾਨ ਨੂੰ ਮਿਲ ਕੇ ਵੀ ਇੱਕ ਮੰਗ ਪੱਤਰ ਦੇਵੇਗੀ ਕੈਲੰਡਰ ਜਾਰੀ ਕਰਨ ਸਮੇਂ ਮੌਕਾ ਪਰ ਸ੍ਰੀ ਨਿਰਮਲ ਸਿੰਘ ਬਾਠ ਸੂਬਾ ਜਨਰਲ ਸਕੱਤਰ ਜਸਪਾਲ ਸਿੰਘ ਮੋਗਾ ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਸੂਦ ਸੂਬਾ ਖਜਾਨਚੀ ਅਤੇ ਹੋਰ ਜ਼ਿਲ੍ਹਾ ਪ੍ਰਧਾਨ ਤੇ ਨੁਮਾਇੰਦੇ ਹਾਜ਼ਰ ਸਨ

Leave a Comment

और पढ़ें