ਹਿਮਾਚਲ ਦੀ ਸੁਮਨ ਬਣੀ BSF ਦੀ ਪਹਿਲੀ ਮਹਿਲਾ Sniper, ਰਚਿਆ ਇਤਿਹਾਸ | News in Punjabi
Suman Kumar BSF Sniper: ਅੱਜ ਦੇ ਦੌਰ ਵਿੱਚ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ। ਔਰਤਾਂ ਹਰ ਥਾਂ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਸੁਮਨ ਨੇ ਵੀ ਕੁਝ ਅਜਿਹਾ ਕਰ ਨਵਾਂ ਇਤਿਹਾਸ ਰਚ ਦਿੱਤਾ ਹੈ। ਮੰਡੀ ਦੀ ਤੁੰਗਲ ਘਾਟੀ ਦੀ ਰਹਿਣ ਵਾਲੀ ਸੁਮਨ … Read more