ਹਿਮਾਚਲ ਦੀ ਸੁਮਨ ਬਣੀ BSF ਦੀ ਪਹਿਲੀ ਮਹਿਲਾ Sniper, ਰਚਿਆ ਇਤਿਹਾਸ | News in Punjabi

Suman Kumar BSF Sniper: ਅੱਜ ਦੇ ਦੌਰ ਵਿੱਚ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ। ਔਰਤਾਂ ਹਰ ਥਾਂ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਸੁਮਨ ਨੇ ਵੀ ਕੁਝ ਅਜਿਹਾ ਕਰ ਨਵਾਂ ਇਤਿਹਾਸ ਰਚ ਦਿੱਤਾ ਹੈ।  ਮੰਡੀ ਦੀ ਤੁੰਗਲ ਘਾਟੀ ਦੀ ਰਹਿਣ ਵਾਲੀ ਸੁਮਨ … Read more

ਹਿਮਾਚਲ ਦੇ 6 ਬਾਗ਼ੀ ਵਿਧਾਇਕ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਪਹੁੰਚੇ ਸੁਪਰੀਮ ਕੋਰਟ | News in Punjabi

Congress MLAs reach SC: ਸਪੀਕਰ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵ੍ਹਿਪ ਦੀ ਉਲੰਘਣਾ ਕਰਨ ਲਈ ਛੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। 6 ਬਾਗ਼ੀ ਵਿਧਾਇਕਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਵਿਧਾਇਕਾਂ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੇ ਸਪੀਕਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।  ਬਾਗ਼ੀ ਵਿਧਾਇਕਾਂ … Read more

ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਲੈਂਡ ਸਲਾਈਡ ਕਾਰਨ NH-5 ਠੱਪ | News in Punjabi

Solan Land Slide: ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਲੈਂਡ ਸਲਾਈਡ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਸ਼ਮਲੇਚ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ-5 ਬੰਦ ਠੱਪ ਹੋ ਗਿਆ। ਉਨ੍ਹਾਂ ਦੱਸਿਆ ਕਿ ਸੋਲਨ ਬਾਈਪਾਸ ਨੇੜੇ ਸ਼ਿਮਲਾ-ਕਾਲਕਾ ਰੋਡ ‘ਤੇ ਸਵੇਰੇ 7.30 ਵਜੇ ਦੇ ਕਰੀਬ ਵਾਪਰੀ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਵਾਜਾਈ ਜ਼ਰੂਰ ਠੱਪ ਹੋਈ ਹੈ। … Read more

ਭਾਗਸੁਨਾਗ ‘ਚ ਫਗਵਾੜਾ ਸੈਲਾਨੀ ਦਾ ਕਤਲ, ਕੈਫੇ ‘ਚ ਖਾਣਾ ਖਾਣ ਨੂੰ ਲੈ ਕੇ ਹੋਇਆ ਝਗੜਾ | News in Punjabi

ਟੂਰਿਸਟ ਸਿਟੀ ਮਕਲੌਡ ਗੰਜ ਅਧੀਨ ਪੈਂਦੇ ਭਾਗਸੁਨਾਗ ਵਿੱਚ ਫਗਵਾੜਾ ਦੇ ਇੱਕ ਸੈਲਾਨੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਖਾਣੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਸ਼ੁਰੂ ਹੋਈ ਲੜਾਈ ਵਿੱਚ ਹੋਇਆ ਹੈ। ਜ਼ਖ਼ਮੀ ਸੈਲਾਨੀ ਨੂੰ ਜਦੋਂ ਉਸ ਦੇ ਸਾਥੀਆਂ ਵੱਲੋਂ ਧਰਮਸ਼ਾਲਾ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ … Read more

ਹਿਮਾਚਲ ਕਾਂਗਰਸ ਦੇ 6 ਬਾਗੀ ਵਿਧਾਇਕ ਭਾਜਪਾ ‘ਚ ਸ਼ਾਮਲ, 3 ਆਜ਼ਾਦ ਵਿਧਾਇਕਾਂ ਨੇ ਵੀ ਫੜਿਆ ਭਗਵਾ ਝੰਡਾ | News in Punjabi

Himachal Pradesh Politics: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਵੱਧਦੇ ਸਿਆਸੀ ਸੰਕਟ ਦੇ ਵਿਚਕਾਰ, ਕਈ ਸਾਬਕਾ ਵਿਧਾਇਕਾਂ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਦਾ ਡਰ ਸੀ। ਅਜਿਹੇ ‘ਚ ਹੁਣ ਕਾਂਗਰਸ ਦੇ 6 ਸਾਬਕਾ ਵਿਧਾਇਕ ਅਤੇ 3 ਆਜ਼ਾਦ ਵਿਧਾਇਕ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਭਾਜਪਾ ਦੀ ਟਿਕਟ ‘ਤੇ ਹੀ … Read more

BJP ਨੇ ਹਿਮਾਚਲ ‘ਚ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀ ਟਿਕਟ | News in Punjabi

ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਕਾਂਗਰਸ ਦੇ 6 ਬਾਗੀ ਉਮੀਦਵਾਰ ਉਤਾਰੇ ਹਨ। ਹਾਲ ਹੀ ਵਿੱਚ ਇਹ 6 ਵਿਧਾਇਕ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹੁਣ ਭਾਜਪਾ ਨੇ ਇਨ੍ਹਾਂ 6 ਚਿਹਰਿਆਂ ਨੂੰ ਮੈਦਾਨ ‘ਚ ਉਤਾਰਿਆ ਹੈ। ਭਾਜਪਾ ਨੇ ਧਰਮਸ਼ਾਲਾ ਤੋਂ ਸੁਧੀਰ ਸ਼ਰਮਾ, … Read more

Himachal ‘ਚ ਦੋ ਦਿਨ ਭਾਰੀ ਮੀਂਹ ਤੇ ਹਨ੍ਹੇਰੀ ਦਾ ਆਰੇਂਜ ਅਲਰਟ, ਜਾਣੋ 3 ਅਪ੍ਰੈਲ ਤੱਕ ਮੌਸਮ ਦੀ ਭਵਿੱਖਬਾਣੀ | News in Punjabi

Himachal Pradesh Weather: ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿੱਚ ਇਹ ਤਬਦੀਲੀ ਪੱਛਮੀ ਗੜਬੜੀ ਦੀ ਗਤੀਵਿਧੀ ਕਾਰਨ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 31 ਮਾਰਚ ਤੱਕ ਰਾਜ ਦੇ ਮੈਦਾਨੀ, ਮੱਧ ਅਤੇ ਉੱਚੇ ਪਹਾੜੀ ਹਿੱਸਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।  ਪਹਾੜੀ … Read more

Solan ’ਚ ਭਜਨ ਮੰਡਲੀ ’ਚ ਡਾਂਸ ਕਰਦੇ ਸ਼ਖਸ ਦੀ ਹੋਈ ਮੌਤ, ਪੰਜਾਬ ਦਾ ਰਹਿਣ ਵਾਲਾ ਸੀ ਮ੍ਰਿਤਕ | News in Punjabi

Punjabi Bhajan Dancer Dead: ਸੋਲਨ ਜ਼ਿਲ੍ਹੇ ਦੀ ਢੇਲਾ ਪੰਚਾਇਤ ਦੇ ਪਿੰਡ ਕੌਂਡੀ ਵਿੱਚ ਨੱਚਦੇ ਸਮੇਂ ਬੇਹੋਸ਼ ਹੋ ਗਏ ਕੀਰਤਨ ਮੰਡਲੀ ਦੇ ਇੱਕ ਮੈਂਬਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 41 ਸਾਲਾ ਕ੍ਰਿਸ਼ਨ ਪੁੱਤਰ ਗਫੂਰ ਖਾਨ ਵਾਸੀ ਮਾਛੀਕਲਾਂ (ਖਰੜ), ਪੰਜਾਬ ਵਜੋਂ ਹੋਈ ਹੈ।  ਮਿਲੀ ਜਾਣਕਾਰੀ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ … Read more

ਹਿਮਾਚਲ ‘ਚ ਮੁੜ ਵਾਪਰਿਆ ਪੈਰਾਗਲਾਈਡਿੰਗ ਹਾਦਸਾ, ਨੋਇਡਾ ਦੀ ਮਹਿਲਾ ਪਾਇਲਟ ਦੀ ਮੌਤ | News in Punjabi

Paragliding Accident: ਹਿਮਾਚਲ ਪ੍ਰਦੇਸ਼ ਦੇ ਬੀੜ ਬਿਲਿੰਗ ਵਿੱਚ ਪੈਰਾਗਲਾਈਡਿੰਗ ਹਾਦਸੇ ਵਿੱਚ ਨੋਇਡਾ ਦੀ ਇੱਕ ਮਹਿਲਾ ਪਾਇਲਟ ਦੀ ਜਾਨ ਚਲੀ ਗਈ। ਪੁਲਿਸ ਨੇ ਬੈਜਨਾਥ ਹਸਪਤਾਲ ‘ਚ ਮਹਿਲਾ ਪਾਇਲਟ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਸ਼ੁਰੂਆਤੀ ਜਾਂਚ ‘ਚ ਮੌਸਮ ‘ਚ ਬਦਲਾਅ ਨੂੰ ਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ।  ਮਿਲੀ … Read more

ਹਰਿਆਣਾ-ਪੰਜਾਬ ਤੇ ਹਿਮਾਚਲ ਦੇ ਡਰਾਈਵਰਾਂ ਲਈ ਬੁਰੀ ਖ਼ਬਰ, ਪਾਣੀਪਤ ‘ਚ ਇਨ੍ਹਾਂ ਵਾਹਨਾਂ ਦੇ ਦਾਖ਼ਲੇ ‘ਤੇ ਪਾਬੰਦੀ | News in Punjabi

ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਡਰਾਈਵਰਾਂ ਲਈ ਬੁਰੀ ਖ਼ਬਰ ਹੈ। ਪਾਣੀਪਤ ਦੇ ਡੀਐਸਪੀ ਧਰਮਬੀਰ ਖਰਬਾ ਨੇ ਕਿਹਾ ਕਿ ਹੁਣ 10 ਸਾਲ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨ ਕਰਨਾਲ ਤੋਂ ਅੱਗੇ ਨਹੀਂ ਜਾ ਸਕਣਗੇ। ਇਸ ਤੋਂ ਇਲਾਵਾ ਪਾਣੀਪਤ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਜ਼ਿਲ੍ਹੇ ਦੇ ਲੋਕਾਂ ਨੂੰ … Read more