Himachal Pradesh Garlic: ਲਸਣ ਦੀ ਫਸਲ ਬਣੀ ਹਿਮਾਚਲ ਦੇ ਕਿਸਾਨਾਂ ਲਈ ਸੋਨੇ ਦੀ ਖਾਨ | ਮੁੱਖ ਖਬਰਾਂ
Himachal Pradesh Garlic: ਲਸਣ ਦੀ ਫਸਲ ਨੇ ਇਸ ਵਾਰ ਕਿਸਾਨਾਂ ਨੂੰ ਕਾਫੀ ਖੁਸ਼ ਕਰ ਦਿੱਤਾ ਹੈ। ਇਸ ਵਾਰ ਹਿਮਾਚਲ ਦੀ ਧਰਤੀ ਸੋਨਾ ਉਗਲ ਰਹੀ ਹੈ। ਪਹਿਲਾਂ ਟਮਾਟਰ ਨੇ ਕਿਸਾਨਾਂ ਨੂੰ ਕੀਤਾ ਅਮੀਰ, ਫਿਰ ਹੁਣ ਲਸਣ ਦੀ ਫਸਲ ਵੀ ਕਿਸਾਨਾਂ ਲਈ ਸੋਨੇ ਦੀ ਖਾਨ ਸਾਬਤ ਹੋ ਰਹੀ ਹੈ। ਲਸਣ ਹੁਣ ਸੇਬਾਂ ਦਾ ਮੁਕਾਬਲਾ ਕਰ ਰਿਹਾ ਹੈ। ਕਿਸਾਨਾਂ … Read more