ਪਾਲਿਸੀ ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਦੋ ਕਲਰਕ ਗ੍ਰਿਫ਼ਤਾਰ

ਚੰਡੀਗੜ੍ਹ, 27 ਸਤੰਬਰ: (ਬਿਊਰੋ ) ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਲੁਧਿਆਣਾ ਦੇ ਪਾਲਿਸੀ (ਨੀਤੀ) ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਨਿਗਮ ਦੀ ਲਾਅ ਬ੍ਰਾਂਚ, ਜ਼ੋਨ-ਏ ਵਿਖੇ ਤਾਇਨਾਤ ਕਲਰਕ ਅਜੈ ਕੁਮਾਰ ਅਤੇ ਤਹਿ ਬਾਜ਼ਾਰੀ, ਜ਼ੋਨ-ਸੀ ਵਿਖੇ ਤਾਇਨਾਤ ਕਲਰਕ ਲਖਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ … Read more

ਮਾਮਲਾ ਪਹੁੰਚਿਆ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਕੋਲ

ਕੂੰਮਕਲਾਂ/ਸਾਹਨੇਵਾਲ ( ਬਿਉਰੋ 04/08/2024 ) ਬੀਤੇ ਦਿਨੀ ਗਵਾਂਢੀ ਵੱਲੋਂ ਕੰਧ ਪਾੜ ਕੇ ਗੁਆਂਢੀ ਦੇ ਗਡਾਉਣ ਵਿੱਚ ਮਾਲਕ ਅਤੇ ਵਰਕਰ ਨੂੰ ਬੰਧਕ ਬਣਾਉਣ ਅਤੇ ਲੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਨੂੰ ਦੇਖਦੇ ਹੋਏ ਕੂਮਕਲਾਂ ਥਾਣਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੰਗੀਨ ਧਰਾਵਾਂ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਦੱਸ ਦੀਏ ਕਿ ਤਕਰੀਬਨ … Read more

ਦੂਜੀ ਕਿਸ਼ਤ ਵਜੋਂ 30,000 ਰੁਪਏ ਰਿਸ਼ਵਤ ਲੈਣ ਮੌਕੇ ACP ਲੁਧਿਆਣਾ ਤੇ ਉਸ ਦਾ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ https://www.youtube.com/live/MntEkCqldas?si=_5x1SvQWUvHiK5-H ਚੰਡੀਗੜ੍ਹ, 1 ਅਗਸਤ:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਵੀਰਵਾਰ ਨੂੰ ਨਿਰਦੋਸ਼ ਕੌਰ, ਸਹਾਇਕ ਕਮਿਸ਼ਨਰ ਆਫ ਪੁਲਿਸ (ਏ.ਸੀ.ਪੀ.) ਵਿਮੈਨ ਸੈੱਲ, ਲੁਧਿਆਣਾ ਅਤੇ ਉਸਦੇ ਰੀਡਰ ਬੇਅੰਤ ਸਿੰਘ … Read more

ਗੁਆਂਢੀਆਂ ਨੇ ਲੁੱਟਿਆ ਗਡਾਊਨ । 329 (4 )-62-351 (2)-191(3)-190-324(4)-305 BNS ਸੰਗੀਨ ਧਰਾਵਾਂ ਤਹਿਤ ਹੋਇਆ ਮਾਮਲਾ ਦਰਜ ਮਾਲਕ ਅਤੇ ਵਰਕਰ ਦੀਆਂ ਲੱਤਾਂ ਬਾਹਾਂ ਬੰਨ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਸਾਹਨੇਵਾਲ/ ਕੁਹਾੜਾ 1 ਅਗਸਤ 2024 ( ਹਰਮੇਲ ਸਿੰਘ ) ਏਸੀ ਰਿਪੇਅਰ ਅਤੇ ਫਰਨੀਚਰ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਦੀਆਂ ਲੱਤਾਂ ਬਾਹਾਂ ਬੰਨ ਕੇ ਸਪਲਿਟ ਏਸੀ ਅਤੇ ਵਿੰਡੋ ਏਸੀ ਅਤੇ ਟੂਲ ਕਿੱਟਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਕੂਮਕਲਾਂ ਪੁਲਿਸ ਨੇ ਲਗਭਗ 21 ਬੰਦਿਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ … Read more

GLADA removes encroachments from over 300 Acres of land in Sekhowal, Salempur, Sailkiana, Haider Nagar, Garhi Faijal & Garcha Villages

Ludhiana, July 18: harmel singh As per the directions of Sh. Sandeep Rishi, IAS, Chief Administrator, Greater Ludhiana Area Development Authority (GLADA) removed sown crops encroachments from over 300 Acres of land in Sekhowal, Salempur, Sailkiana, Haider Nagar, Garhi Faijal & Garcha Villages falling under Koom Kalan area in the district. GLADA had collected around … Read more

CM ਦੀ ਪਤਨੀ ਕਮਲੇਸ਼ ਦੇਹਰਾ ਤੋਂ ਜਿੱਤੀ, 6 ਸਾਲ ਬਾਅਦ ਕਾਂਗਰਸ ਨੂੰ ਮਿਲਿਆ MLA | ਮੁੱਖ ਖਬਰਾਂ

Dehra Assembly Byelection Result: ਕਾਂਗਰਸ ਉਮੀਦਵਾਰ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਹਿਮਾਚਲ ਪ੍ਰਦੇਸ਼ ਦੀ ਦੇਹਰਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤ ਗਈ ਹੈ। ਉਨ੍ਹਾਂ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ 9,399 ਵੋਟਾਂ ਦੇ ਫਰਕ ਨਾਲ ਹਰਾਇਆ। ਕਮਲੇਸ਼ ਨੂੰ 32,737 ਵੋਟਾਂ ਮਿਲੀਆਂ, ਜਦਕਿ ਹੁਸ਼ਿਆਰ ਸਿੰਘ ਨੂੰ 23,338 ਵੋਟਾਂ ਮਿਲੀਆਂ। ਜਦੋਂ ਕਿ ਆਜ਼ਾਦ … Read more

ਹਿਮਾਚਲ ਪ੍ਰਦੇਸ਼: ਬੱਦੀ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ | News in Punjabi

Himachal Pradesh Building Fire: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਵਿੱਚ ਇੱਕ ਕਾਸਮੈਟਿਕ ਫੈਕਟਰੀ ਵਿੱਚ ਅੱਗ ਲੱਗ ਗਈ। ਫੈਕਟਰੀ ਵਿੱਚ 24 ਮਜ਼ਦੂਰਾਂ ਦੇ ਅੱਗ ਵਿੱਚ ਝੁਲਸਣ ਦੀ ਜਾਣਕਾਰੀ ਆ ਰਹੀ ਹੈ। ਪੰਜ ਗੰਭੀਰ ਮਜ਼ਦੂਰਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਤਿੰਨ ਔਰਤਾਂ ਨੇ ਅੱਗ ਤੋਂ ਬਚਣ ਲਈ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ … Read more

ਪਰਫਿਊਮ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ ਅਜੇ ਵੀ ਨਹੀਂ ਬੁਝੀ | News in Punjabi

Himachal News: ਹਿਮਾਚਲ ਪ੍ਰਦੇਸ਼ ਦੇ ਝਾਰਮਾਜਰੀ ਦੇ ਉਦਯੋਗਿਕ ਖੇਤਰ ਬੱਦੀ ਦੇ ਹਿੱਲਟੌਪ ‘ਤੇ ਸਥਿਤ ਪਰਫਿਊਮ ਬਣਾਉਣ ਵਾਲੀ (perfume manufacturing factory) ਅਰੋਮਾ ਫੈਕਟਰੀ ‘ਚ ਅੱਜ ਵੀ ਅੱਗ ਨਹੀਂ ਬੁਝ ਸਕੀ ਹੈ। ਸ਼ਨੀਵਾਰ ਸਵੇਰ ਤੋਂ ਹੀ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਫੈਕਟਰੀ ਦੀ ਦੂਜੀ ਮੰਜ਼ਿਲ ‘ਤੇ ਅਜੇ ਵੀ ਅੱਗ ਲੱਗੀ ਹੋਈ ਹੈ। ਅੱਗ ਬੁਝਾਉਣ ਦਾ ਕੰਮ … Read more

ਹਿਮਾਚਲ: ਸਤਲੁਜ ‘ਚ ਡਿੱਗੀ ਕਾਰ, ਇਕ ਸੈਲਾਨੀ ਦੀ ਮੌਤ, ਇਕ ਲਾਪਤਾ | News in Punjabi

Himachal Car Accident: ਕਬਾਇਲੀ ਜ਼ਿਲ੍ਹੇ ਕਿਨੌਰ ‘ਚ ਬਰਫਬਾਰੀ ਅਤੇ ਮੀਂਹ ਕਾਰਨ ਯਾਤਰਾ ਕਰਨਾ ਖਤਰਨਾਕ ਬਣਿਆ ਹੋਇਆ ਹੈ। ਐਤਵਾਰ ਦੁਪਹਿਰ ਨੂੰ ਇੱਕ ਕਾਰ NH 5 ਤੋਂ ਪੰਗੀ ਡਰੇਨ ਨੇੜੇ ਸਤਲੁਜ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਇੱਕ ਸੈਲਾਨੀ ਦੀ ਮੌਤ ਹੋ ਗਈ ਹੈ। ਜਦਕਿ ਇੱਕ ਲਾਪਤਾ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਜ਼ਖਮੀ ਹੋਏ ਇੱਕ … Read more

ਬੱਦੀ ’ਚ ਇੱਕ ਨਿੱਜੀ ਫਾਰਮਾ ਫੈਕਟਰੀ ’ਚ ਜ਼ਹਿਰੀਲਾ ਕੈਮੀਕਲ ਲੀਕ; 14 ਮਜ਼ਦੂਰ ਹੋਏ ਬੇਹੋਸ਼, ਹਸਪਤਾਲ ਭਰਤੀ | News in Punjabi

Chemical Leak In Baddi: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਝਾਰਮਾਜਰੀ ਵਿੱਚ ਇੱਕ ਫਾਰਮਾ ਇੰਡਸਟਰੀ ਵਿੱਚ ਕੈਮੀਕਲ ਦੇ ਡਰੰਮ ਡਿੱਗਣ ਕਾਰਨ ਗੈਸ ਲੀਕ ਹੋਣ ਕਾਰਨ 14 ਮਜ਼ਦੂਰ ਬੇਹੋਸ਼ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਯੂਪੀ ਦੇ ਵਸਨੀਕ ਦੱਸੇ ਜਾਂਦੇ ਹਨ। ਦੱਸ ਦਈਏ ਕਿ ਮਜ਼ਦੂਰਾਂ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ … Read more