ਆਮ ਆਦਮੀ ਪਾਰਟੀ ਡਰ ਤੇ ਬੁਖਲਾਹਟ ਦਾ ਸ਼ਿਕਾਰ ਹੋਈ
ਲੁਧਿਆਣਾ ( 16 ਜੂਨ 2025 )ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਸਾਹਮਣੇ ਵੇਖਦਿਆਂ ਧੱਕੇਸ਼ਾਹੀ ਤੇ ਤਾਨਾਸ਼ਾਹੀ ਤੇ ਉੱਤਰ ਆਈ ਹੈ । ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦੇ ਹੋਏ ਸਰਕਾਰ ਦੇ ਅਫ਼ਸਰ ਭਾਰਤ ਭੂਸ਼ਣ ਆਸ਼ੂ ਦੇ ਪੋਸਟਰ , ਫਲੈਕਸ ਤੇ ਵੱਡੇ ਹੋਰਡਿੰਗ ਬੋਰਡ ਧੱਕੇ ਨਾਲ ਉਤਾਰ ਰਹੇ ਹਨ । ਇਹ ਵੀਡੀਉ ਤੇ ਫੋਟੋ ਜੋ ਤੁਸੀਂ ਵੇਖ ਰਹੋ … Read more